ਪੜਚੋਲ ਕਰੋ
Upcoming Smartphone: ਜੂਨ ਵਿੱਚ ਲਾਂਚ ਹੋਣਗੇ ਇੱਕ ਤੋਂ ਵੱਧ ਇੱਕ ਕਮਾਲ ਦੇ ਨਵੇਂ ਫੋਨ, ਜਾਣੋ ਇਨ੍ਹਾਂ ਬਾਰੇ
Upcoming Smartphone: ਇਸ ਮਹੀਨੇ ਕਈ ਸਮਾਰਟਫੋਨ ਮਿਡ ਰੇਂਜ ਅਤੇ ਫਲੈਗਸ਼ਿਪ ਸੈਗਮੈਂਟ 'ਚ ਲਾਂਚ ਹੋਣ ਜਾ ਰਹੇ ਹਨ। ਜੇਕਰ ਤੁਸੀਂ ਨਵਾਂ ਫ਼ੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਉਨ੍ਹਾਂ ਦੇ ਵੇਰਵਿਆਂ 'ਤੇ ਜ਼ਰੂਰ ਨਜ਼ਰ ਮਾਰੋ।
( Image Source : Freepik )
1/3

iQOO Neo 7 Pro: ਇਹ ਸਮਾਰਟਫੋਨ iQOO Neo 7 ਦੇ ਉਤਰਾਧਿਕਾਰੀ ਵਜੋਂ ਲਾਂਚ ਕੀਤਾ ਜਾਵੇਗਾ। ਫੋਨ 'ਚ 6.78-ਇੰਚ ਦੀ ਫੁੱਲ HD ਪਲੱਸ ਡਿਸਪਲੇ ਹੋਵੇਗੀ, ਜੋ 120hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਸਮਾਰਟਫੋਨ ਐਂਡ੍ਰਾਇਡ 13 ਦੇ ਨਾਲ ਆਵੇਗਾ ਅਤੇ ਇਸ 'ਚ 12GB ਰੈਮ ਅਤੇ 256GB ਇੰਟਰਨਲ ਸਟੋਰੇਜ ਵਿਕਲਪ ਮਿਲੇਗਾ।
2/3

OnePlus 11 Marble Odyssey: ਕੰਪਨੀ ਨੇ ਫਰਵਰੀ ਵਿੱਚ Oneplus 11 5G ਲਾਂਚ ਕੀਤਾ ਸੀ। ਹੁਣ ਇਸ ਦਾ ਨਵਾਂ ਐਡੀਸ਼ਨ ਜਲਦ ਹੀ ਲਾਂਚ ਹੋਣ ਜਾ ਰਿਹਾ ਹੈ। OnePlus 11 ਦਾ ਮਾਰਬਲ ਓਡੀਸੀ ਐਡੀਸ਼ਨ ਭਾਰਤ ਵਿੱਚ 6 ਜੂਨ ਨੂੰ ਲਾਂਚ ਕੀਤਾ ਜਾਵੇਗਾ, ਜਿਸਦੀ ਕੀਮਤ ਮੌਜੂਦਾ ਮਾਡਲ ਤੋਂ 3,000 ਰੁਪਏ ਵੱਧ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Published at : 03 Jun 2023 11:06 AM (IST)
ਹੋਰ ਵੇਖੋ





















