ਪੜਚੋਲ ਕਰੋ
1 ਲੱਖ ਰੁਪਏ ਤੋਂ ਉੱਪਰ ਦੇ ਬਜ਼ਟ ਚ ਆਉਂਦੇ ਨੇ ਇਹ ਪ੍ਰੀਮੀਅਮ ਸਮਾਰਟਫੋਨ, ਐਡਵਾਂਸ ਫੀਚਰ ਤੇ Technology ਕਰ ਦੇਵੇਗੀ ਹੈਰਾਨ
ਭਾਰਤ 'ਚ ਪ੍ਰੀਮੀਅਮ ਸਮਾਰਟਫ਼ੋਨ ਦੇ ਕੁਝ ਅਜਿਹੇ ਮਾਡਲ ਹਨ ਜਿਨ੍ਹਾਂ ਨੂੰ ਇੱਕ ਲੱਖ ਰੁਪਏ ਤੋਂ ਵੱਧ ਦੇ ਬਜਟ ਵਿੱਚ ਖਰੀਦਿਆ ਜਾ ਸਕਦਾ ਹੈ। ਇਸ 'ਚ ਸੈਮਸੰਗ-ਐਪਲ ਵਰਗੇ ਦਿੱਗਜ ਬ੍ਰਾਂਡ ਆਪਣੇ ਉਤਪਾਦਾਂ ਨਾਲ ਬਾਜ਼ਾਰ 'ਚ ਮੌਜੂਦ ਹਨ।
premium smartphone
1/5

ਸੈਮਸੰਗ ਬ੍ਰਾਂਡ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦੀ ਕੀਮਤ ਵਿੱਚ Samsung Galaxy S23 Ultra 5G (Cream, 12GB, 1TB Storage) ਹੈਂਡਸੈੱਟ ਉਪਲਬਧ ਹੈ। ਤੁਸੀਂ ਇਸ ਨੂੰ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ 'ਤੇ 1,54,998 ਰੁਪਏ 'ਚ ਖਰੀਦ ਸਕਦੇ ਹੋ। ਤੁਸੀਂ SAMSUNG Galaxy S23 Ultra 5G (Phantom Black, Cream, 512 GB) ਨੂੰ ਫਲਿੱਪਕਾਰਟ 'ਤੇ 1,32,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 200 ਮੈਗਾਪਿਕਸਲ ਕੈਮਰਾ ਸਮੇਤ ਕਈ ਐਡਵਾਂਸ ਫੀਚਰਸ ਮਿਲਣਗੇ।
2/5

ਜੇ ਤੁਸੀਂ ਆਈਫੋਨ ਦੇ ਪ੍ਰਸ਼ੰਸਕ ਹੋ ਤਾਂ Apple iPhone 14 Plus (512 GB) - (Product) RED ਹੈਂਡਸੇਟ ਖਰੀਦ ਸਕਦੇ ਹੋ। ਤੁਸੀਂ ਇਸ ਨੂੰ ਫਿਲਹਾਲ ਐਮਾਜ਼ੋਨ 'ਤੇ 1,14,900 ਰੁਪਏ 'ਚ ਖਰੀਦ ਸਕਦੇ ਹੋ। ਤੁਸੀਂ ਇਸ ਨੂੰ ਫਲਿੱਪਕਾਰਟ 'ਤੇ 1,09,999 ਰੁਪਏ 'ਚ ਖਰੀਦ ਸਕਦੇ ਹੋ।
Published at : 23 Jun 2023 04:26 PM (IST)
ਹੋਰ ਵੇਖੋ




















