ਪੜਚੋਲ ਕਰੋ
UPI Payment: ਨਹੀਂ ਹੋ ਰਹੀ UPI ਪੇਮੈਂਟ, ਤਾਂ ਫਿਰ ਅਪਣਾਓ ਇਹ ਤਰੀਕਾ
UPI Payment Issues: UPI ਦੀ ਵਰਤੋਂ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਕਈ ਵਾਰ ਸਾਨੂੰ ਭੁਗਤਾਨ ਕਰਨ ਵੇਲੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮੱਸਿਆਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
UPI Payment
1/6

UPI ਭੁਗਤਾਨ ਲਈ ਚੰਗਾ ਇੰਟਰਨੈੱਟ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਇੰਟਰਨੈਟ ਕਨੈਕਸ਼ਨ ਵਿੱਚ ਕੋਈ ਸਮੱਸਿਆ ਹੈ, ਤਾਂ ਤੁਹਾਡਾ ਭੁਗਤਾਨ ਰੁੱਕ ਜਾਂਦਾ ਹੈ। ਤੁਹਾਡੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੁਹਾਡੇ ਫੋਨ ਵਿੱਚ ਸਿਗਨਲ ਘੱਟ ਹੋਵੇ ਤਾਂ ਭੁਗਤਾਨ ਨਾ ਕਰੋ।
2/6

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੀ ਰੋਜ਼ ਦੀ ਪੇਮੈਂਟ ਦੀ ਲਿਮਿਟ ਪੂਰੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਤੁਸੀਂ ਭੁਗਤਾਨ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਅਦਾਇਗੀ ਰੁੱਕ ਜਾਂਦੀ ਹੈ। ਜੇਕਰ ਲਿਮਿਟ ਪੂਰੀ ਹੋ ਜਾਂਦੀ ਹੈ ਤਾਂ ਤੁਹਾਡਾ ਭੁਗਤਾਨ ਹੋਲਡ ‘ਤੇ ਚਲਾ ਜਾਂਦਾ ਹੈ। ਇਸ ਲਈ, ਤੁਹਾਡੇ ਲਈ UPI ਭੁਗਤਾਨ ਲਿਮਿਟ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੈ।
Published at : 02 Mar 2024 03:09 PM (IST)
ਹੋਰ ਵੇਖੋ





















