ਪੜਚੋਲ ਕਰੋ
ਫ਼ੋਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਕਿਉਂ ਹੈ ਜ਼ਰੂਰੀ? ਰੁੱਕ ਜਾਂਦੇ ਹਨ ਇਹ ਕੰਮ
Aadhar : ਭਾਰਤ ਸਰਕਾਰ ਨੇ ਆਧਾਰ ਕਾਰਡ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਹਾਡਾ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਸੀਂ ਔਨਲਾਈਨ ਸੇਵਾਵਾਂ ਦਾ ਲਾਭ ਨਹੀਂ ਲੈ ਸਕਦੇ ਹੋ।
ਫ਼ੋਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਕਿਉਂ ਹੈ ਜ਼ਰੂਰੀ? ਰੁੱਕ ਜਾਂਦੇ ਹਨ ਇਹ ਕੰਮ
1/6

ਭਾਰਤ ਸਰਕਾਰ ਨੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
2/6

ਜਦੋਂ ਵੀ ਤੁਸੀਂ ਆਧਾਰ ਕਾਰਡ ਦੀ ਵਰਤੋਂ ਕਰਦੇ ਹੋ, ਤੁਹਾਡੇ ਫ਼ੋਨ 'ਤੇ ਇੱਕ ਗੁਪਤ ਨੰਬਰ (OTP) ਆਉਂਦਾ ਹੈ। ਇਸ ਨਾਲ ਕੋਈ ਹੋਰ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਨਹੀਂ ਕਰ ਸਕਦਾ।
Published at : 13 May 2024 04:06 PM (IST)
ਹੋਰ ਵੇਖੋ





















