ਪੜਚੋਲ ਕਰੋ

WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ

Wi-Fi Internet : ਅੱਜ ਦੇ ਸਮੇਂ ਵਿੱਚ ਘਰ ਦਾ WiFi ਸਿਰਫ਼ ਇੰਟਰਨੈੱਟ ਨਹੀਂ, ਸਗੋਂ ਰੋਜ਼ਾਨਾ ਦੀ ਜ਼ਰੂਰਤ ਬਣ ਚੁੱਕਾ ਹੈ। ਔਨਲਾਈਨ ਕਲਾਸਾਂ, ਮੀਟਿੰਗਾਂ, ਓਟੀਟੀ ਸਟ੍ਰੀਮਿੰਗ ਅਤੇ ਗੇਮਿੰਗ ਵਰਗੇ ਕੰਮ ਪੂਰੀ ਤਰ੍ਹਾਂ ਇੰਟਰਨੈੱਟ 'ਤੇ ਨਿਰਭਰ ਹਨ

Wi-Fi Internet Speed

1/6
Wi-Fi Internet Speed : ਅੱਜ ਦੇ ਸਮੇਂ ਵਿੱਚ ਘਰ ਦਾ WiFi ਸਿਰਫ਼ ਇੰਟਰਨੈੱਟ ਨਹੀਂ, ਸਗੋਂ ਰੋਜ਼ਾਨਾ ਦੀ ਜ਼ਰੂਰਤ ਬਣ ਚੁੱਕਾ ਹੈ। ਔਨਲਾਈਨ ਕਲਾਸਾਂ, ਦਫਤਰ ਦੀਆਂ ਮੀਟਿੰਗਾਂ, ਓਟੀਟੀ ਸਟ੍ਰੀਮਿੰਗ ਅਤੇ ਗੇਮਿੰਗ ਵਰਗੇ ਕੰਮ ਪੂਰੀ ਤਰ੍ਹਾਂ ਇੰਟਰਨੈੱਟ 'ਤੇ ਨਿਰਭਰ ਹਨ ਪਰ ਕਈ ਵਾਰ ਮਹਿੰਗਾ ਪਲਾਨ ਹੋਣ ਦੇ ਬਾਵਜੂਦ ਵੀ WiFi ਅਚਾਨਕ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਜ਼ਿਆਦਾਤਰ ਲੋਕ ਨੈੱਟਵਰਕ ਕੰਪਨੀ ਨੂੰ ਦੋਸ਼ੀ ਠਹਿਰਾਉਂਦੇ ਹਨ, ਜਦੋਂ ਕਿ ਅਸਲ ਕਾਰਨ ਕੁਝ ਹੋਰ ਹੋ ਸਕਦਾ ਹੈ।

2/6
ਕਿਤੇ ਕੋਈ ਚੋਰੀ-ਛੁਪੇ ਤਾਂ ਨਹੀਂ ਵਰਤ ਰਿਹਾ ਤੁਹਾਡਾ WiFi?  ਕਈ ਵਾਰ ਗੁਆਂਢੀ ਜਾਂ ਆਸ-ਪਾਸ ਦੇ ਲੋਕ ਬਿਨਾਂ ਦੱਸੇ ਤੁਹਾਡੇ WiFi ਨਾਲ ਕਨੈਕਟ ਹੋ ਜਾਂਦੇ ਹਨ। ਜੇ ਪਾਸਵਰਡ ਕਮਜ਼ੋਰ ਹੋਵੇ ਜਾਂ ਪਹਿਲਾਂ ਕਿਸੇ ਨਾਲ ਸਾਂਝਾ ਕੀਤਾ ਹੋਵੇ ਤਾਂ ਹੋਰ ਲੋਕ ਆਸਾਨੀ ਨਾਲ ਇੰਟਰਨੈੱਟ ਵਰਤ ਸਕਦੇ ਹਨ। ਇਸ ਨਾਲ ਤੁਹਾਡੇ WiFi ਦੀ Speed ਘੱਟ ਹੋ ਜਾਂਦੀ ਹੈ ਅਤੇ ਡਾਟਾ ਵੀ ਜਲਦੀ ਖਤਮ ਹੁੰਦਾ ਹੈ।  ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਹੋਰ ਤੁਹਾਡਾ ਇੰਟਰਨੈੱਟ ਵਰਤ ਰਿਹਾ ਹੈ ਤਾਂ Router Settings ਵਿੱਚ ਜਾ ਕੇ Connected Devices ਦੀ List ਚੈੱਕ ਕਰੋ। ਇੱਥੇ ਉਹਨਾਂ ਸਾਰੇ Devices ਦੇ ਨਾਮ ਦਿਖਾਈ ਦੇਣਗੇ ਜੋ ਤੁਹਾਡੇ WiFi ਨਾਲ ਜੁੜੇ ਹੋਏ ਹਨ।

3/6
ਤੁਰੰਤ ਬਦਲੋ WiFi ਦਾ ਪਾਸਵਰਡ  WiFi ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਆਸਾਨ ਤਰੀਕਾ ਮਜ਼ਬੂਤ ਪਾਸਵਰਡ ਰੱਖਣਾ ਹੈ। ਬਹੁਤ ਲੋਕ ਅੱਜ ਵੀ ਆਪਣਾ Mobile Number, ਨਾਮ ਜਾਂ 12345678 ਵਰਗੇ ਆਸਾਨ Password ਵਰਤਦੇ ਹਨ, ਜਿਨ੍ਹਾਂ ਨੂੰ  ਹੈਕ ਕਰਨਾ ਬਹੁਤ ਸੌਖਾ ਹੁੰਦਾ ਹੈ।  ਪਾਸਵਰਡ ਬਣਾਉਂਦੇ ਸਮੇਂ ਵੱਡੇ ਅੱਖਰਾਂ, ਛੋਟੇ ਅੱਖਰਾਂ, ਨੰਬਰਾਂ ਅਤੇ ਵਿਸ਼ੇਸ਼ ਅੱਖਰਾਂ ਦੀ ਵਰਤੋਂ ਕਰੋ। ਇਹ ਕਿਸੇ ਨੂੰ ਵੀ ਤੁਹਾਡੇ ਨੈੱਟਵਰਕ ਤੱਕ ਆਸਾਨੀ ਨਾਲ ਪਹੁੰਚ ਕਰਨ ਤੋਂ ਰੋਕੇਗਾ। ਪਾਸਵਰਡ ਬਦਲਣ ਤੋਂ ਬਾਅਦ ਸਾਰੇ ਪੁਰਾਣੇ ਡਿਵਾਈਸ ਆਪਣੇ ਆਪ ਡਿਸਕਨੈਕਟ ਹੋ ਜਾਂਦੇ ਹਨ।

4/6
Router ਦੀ ਇਹ Setting ਜ਼ਰੂਰ ਕਰੋ ON  ਜ਼ਿਆਦਾਤਰ ਲੋਕ Router ਲਗਵਾਉਣ ਤੋਂ ਬਾਅਦ ਉਸ ਦੀਆਂ Settings ਕਦੇ ਨਹੀਂ ਬਦਲਦੇ, ਜੋ ਵੱਡੀ ਗਲਤੀ ਸਾਬਤ ਹੋ ਸਕਦੀ ਹੈ। Router ਵਿੱਚ WPA2 ਜਾਂ WPA3 Security Mode ਜ਼ਰੂਰ ON ਰੱਖੋ। ਇਹ ਤੁਹਾਡੇ Network ਨੂੰ Unauthorized Access ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ WPS Feature ਨੂੰ OFF ਕਰ ਦੇਣਾ ਚਾਹੀਦਾ ਹੈ। Cyber Experts ਦੇ ਮੁਤਾਬਕ ਇਹ Feature Security ਲਈ ਜ਼ਿਆਦਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ।

5/6
WiFi ਹੌਲੀ ਹੋਣ ਦੀਆਂ ਹੋਰ ਵੀ ਵਜ੍ਹਾ  ਸਿਰਫ਼ ਚੋਰੀ ਹੀ ਨਹੀਂ, ਕਈ ਹੋਰ ਕਾਰਨਾਂ ਕਰਕੇ ਵੀ WiFi Slow ਹੋ ਸਕਦਾ ਹੈ। ਜੇ Router ਘਰ ਦੇ ਕਿਸੇ ਕੋਨੇ ਵਿੱਚ ਰੱਖਿਆ ਹੋਵੇ ਜਾਂ ਉਸ ਦੇ ਆਲੇ-ਦੁਆਲੇ ਬਹੁਤ ਦੀਵਾਰਾਂ ਹੋਣ ਤਾਂ Signal ਕਮਜ਼ੋਰ ਹੋ ਸਕਦੇ ਹਨ। Microwave, Bluetooth Devices ਅਤੇ ਪੁਰਾਣੇ Routers ਵੀ Internet Speed 'ਤੇ ਅਸਰ ਪਾਂਦੇ ਹਨ।

6/6
ਛੋਟੀ ਜਿਹੀ ਸਾਵਧਾਨੀ ਬਚਾ ਸਕਦੀ ਹੈ ਵੱਡਾ ਨੁਕਸਾਨ  ਅੱਜ ਦੇ Digital ਦੌਰ ਵਿੱਚ WiFi Security ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ। ਜੇ ਕੋਈ ਅਣਜਾਣ ਵਿਅਕਤੀ ਤੁਹਾਡੇ Network ਦਾ ਇਸਤੇਮਾਲ ਕਰਦਾ ਹੈ ਤਾਂ ਸਿਰਫ਼ Speed ਹੀ ਨਹੀਂ, ਤੁਹਾਡੀ Privacy ਵੀ ਖਤਰੇ ਵਿੱਚ ਪੈ ਸਕਦੀ ਹੈ। ਇਸ ਲਈ ਸਮੇਂ-ਸਮੇਂ 'ਤੇ Router Settings ਚੈੱਕ ਕਰੋ ਅਤੇ ਆਪਣੇ Internet ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਓ।

ਹੋਰ ਜਾਣੋ ਤਕਨਾਲੌਜੀ

Advertisement

ਟਾਪ ਹੈਡਲਾਈਨ

 Mobile Recharge Price Hike : ਮੋਬਾਈਲ ਰੀਚਾਰਜ ਫਿਰ ਹੋ ਸਕਦਾ ਹੈ ਮਹਿੰਗਾ ! ਇਹ ਦੱਸੀ ਜਾ ਰਹੀ ਵਜ੍ਹਾ

 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ

Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ

ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
Advertisement

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ

Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ

School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  

ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ

Embed widget