ਪੜਚੋਲ ਕਰੋ
Power bank: ਇਹ ਹੈ ਦੁਨੀਆ ਦਾ ਸਭ ਤੋਂ ਛੋਟਾ 5000 mAh ਪਾਵਰਬੈਂਕ, ਸਾਈਜ ਲਿਪ ਬਾਮ ਤੋਂ ਵੀ ਘੱਟ
ਪਾਵਰਬੈਂਕ ਅਕਸਰ ਮੋਟੇ ਅਤੇ ਕੈਰੀ ਕਰਨ ਵਿੱਚ ਹੈਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਪਾਵਰਬੈਂਕ ਬਾਰੇ ਦੱਸ ਰਹੇ ਹਾਂ ਜਿਸ ਦਾ ਸਾਈਜ ਲਿਪ ਬਾਮ ਤੋਂ ਵੀ ਘੱਟ ਹੈ।
Powerbank
1/4

ਅਸੀਂ ਗੱਲ ਕਰ ਰਹੇ ਹਾਂ Stuffcool ਦੇ Snap Lightning 5000mAh ਪਾਵਰਬੈਂਕ ਦੀ। ਤੁਸੀਂ ਇਸ ਨੂੰ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਤੋਂ ਖਰੀਦ ਸਕਦੇ ਹੋ। ਇਸ ਦੀ ਕੀਮਤ 2,399 ਰੁਪਏ ਹੈ। ਇਸ 'ਚ ਤੁਹਾਨੂੰ ਲਾਈਟਨਿੰਗ ਪੋਰਟ ਚਾਰਜਰ ਮਿਲਦਾ ਹੈ।
2/4

ਇਸ ਪਾਵਰ ਬੈਂਕ ਦਾ ਸਾਈਜ ਲਿਪ ਬਾਮ ਤੋਂ ਵੀ ਛੋਟਾ ਹੈ ਅਤੇ ਤੁਸੀਂ ਇਸ ਨੂੰ ਆਸਾਨੀ ਨਾਲ ਆਪਣੀ ਜੀਨਸ ਦੇ ਸਿੱਕੇ ਦੀ ਜੇਬ 'ਚ ਰੱਖ ਸਕਦੇ ਹੋ। ਇਹ ਪਾਵਰ ਬੈਂਕ ਭਾਰਤ ਵਿੱਚ ਬਣਿਆ ਹੈ ਅਤੇ BIS ਅਪ੍ਰੂਵਡ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਾਵਰਬੈਂਕ ਆਈਫੋਨ ਨੂੰ ਸਿਰਫ 30 ਮਿੰਟਾਂ 'ਚ 50 ਫੀਸਦੀ ਤੱਕ ਚਾਰਜ ਕਰ ਦਿੰਦਾ ਹੈ।
Published at : 25 Jun 2023 06:07 PM (IST)
ਹੋਰ ਵੇਖੋ





















