ਪੜਚੋਲ ਕਰੋ
ਦੇਸ਼ ਦਾ ਅਜਿਹਾ ਰੇਲਵੇ ਸਟੇਸ਼ਨ, ਜਿਥੋਂ ਦਿਨ 'ਚ ਨਹੀਂ ਲੰਘਦੀ ਕੋਈ ਰੇਲਗੱਡੀ, ਜਾਣੋ ਇਦਾਂ ਕਿਉਂ?
ਭਾਰਤੀ ਰੇਲਵੇ ਵਿੱਚ ਲਗਭਗ 8000 ਰੇਲਵੇ ਸਟੇਸ਼ਨ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰੇਲਵੇ ਸਟੇਸ਼ਨ ਬਾਰੇ ਦੱਸਣ ਜਾ ਰਹੇ ਹਾਂ, ਜਿੱਥੋਂ ਦਿਨ ਵੇਲੇ ਇੱਕ ਵੀ ਟਰੇਨ ਨਹੀਂ ਲੰਘਦੀ।
Indian Rail
1/5

ਆਮ ਤੌਰ 'ਤੇ ਦਿਨ ਵੇਲੇ ਰੇਲਵੇ ਸਟੇਸ਼ਨ 'ਤੇ ਕਾਫੀ ਭੀੜ ਰਹਿੰਦੀ ਹੈ ਪਰ ਦਿਨ ਵੇਲੇ ਕੋਈ ਵੀ ਰੇਲਗੱਡੀ ਨਾ ਆਉਣ ਕਾਰਨ ਇੱਥੇ ਦਿਨ ਵੇਲੇ ਵੀ ਯਾਤਰੀ ਨਜ਼ਰ ਨਹੀਂ ਆਉਂਦੇ।
2/5

ਇਸ ਅਨੋਖੇ ਰੇਲਵੇ ਸਟੇਸ਼ਨ ਦਾ ਨਾਂ ਸ਼ਿਵਪੁਰੀ ਹੈ। ਸ਼ਿਵਪੁਰੀ ਸਟੇਸ਼ਨ ਤੋਂ ਦਿਨ ਵੇਲੇ ਇੱਕ ਵੀ ਟਰੇਨ ਨਹੀਂ ਲੰਘਦੀ। ਇਹ ਸਟੇਸ਼ਨ ਮੱਧ ਪ੍ਰਦੇਸ਼ ਵਿੱਚ ਪੈਂਦਾ ਹੈ।
Published at : 15 May 2023 08:14 PM (IST)
ਹੋਰ ਵੇਖੋ





















