ਪੜਚੋਲ ਕਰੋ
51 ਕਰੋੜ 'ਚ ਵਿਕ ਗਈ ਇਹ ਘੜੀ, ਕੀ ਸੀ ਇਸ 'ਚ ਖਾਸ? ਜਾਣੋ...
ਹਾਲ ਹੀ 'ਚ ਚੀਨ ਦੇ ਹਾਂਗਕਾਂਗ 'ਚ ਇੱਕ ਘੜੀ ਦੀ ਨਿਲਾਮੀ ਹੋਈ ਹੈ। ਇਸ ਘੜੀ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਵਾਰ 'ਚ ਕੀ ਖਾਸ ਹੈ।
51 ਕਰੋੜ 'ਚ ਵਿਕ ਗਈ ਇਹ ਘੜੀ, ਕੀ ਸੀ ਇਸ 'ਚ ਖਾਸ? ਜਾਣੋ...
1/5

ਨਿਲਾਮੀ ਵਿੱਚ ਇੱਕ ਵਿਅਕਤੀ ਨੇ ਇਹ ਘੜੀ 62 ਮਿਲੀਅਨ ਡਾਲਰ ਯਾਨੀ ਕਰੀਬ 51 ਕਰੋੜ ਰੁਪਏ ਵਿੱਚ ਖਰੀਦੀ ਹੈ। ਹਾਂਗਕਾਂਗ ਦੇ ਇੱਕ ਸ਼ੌਕੀਨ ਕੁਲੈਕਟਰ ਨੇ ਇਹ ਘੜੀ ਖਰੀਦੀ।
2/5

ਵਿਅਕਤੀ ਨੇ ਇਹ ਘੜੀ 48 ਮਿਲੀਅਨ HKD ਯਾਨੀ ਹਾਂਗਕਾਂਗ ਡਾਲਰ 'ਚ ਖਰੀਦੀ ਹੈ। ਜਿਸ ਦੀ ਭਾਰਤੀ ਰੁਪਏ 'ਚ ਕੀਮਤ ਕਰੀਬ 51 ਕਰੋੜ ਹੈ।
Published at : 25 May 2023 11:39 AM (IST)
ਹੋਰ ਵੇਖੋ





















