ਗੰਗਾ ਵਿੱਚ ਕਿਸੇ ਖਤਰਨਾਕ ਪਾਣੀ ਦੇ ਜੀਅ ਤੋਂ ਬਚਾਉਣ ਲਈ ਸ਼ੂਟਰ ਵੀ ਨਾਲ ਮੌਜੂਦ ਹਨ। ਸ਼ਰਧਾ ਮੁਤਾਬਕ, ਇਸ ਯਾਤਰਾ ਦਾ ਮੁੱਖ ਉਦੇਸ਼ ਗੰਗਾ ਨੂੰ ਸਾਫ ਰੱਖਣ ਦਾ ਸੰਦੇਸ਼ ਦੇਣਾ ਹੈ।