ਉਨ੍ਹਾਂ ਦੇ ਨਾਲ ਏਆਈਜੀ ਆਰ.ਕੇ. ਕੌਸ਼ਲ ਤੇ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੱਧੂ ਵੀ ਮੌਜੂਦ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਦੱਸੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਇਹ ਰਕਮ ਬਰਾਮਦ ਕੀਤੀ ਹੈ। ਗਾਇਬ ਹੋਈ ਰਕਮ ਵਿੱਚੋਂ ਦੋ ਕਰੋੜ ਤੋਂ ਵੱਧ ਰੁਪਏ ਹਾਲੇ ਵੀ ਗ਼ਾਇਬ ਹਨ।