IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
Full Sold and Unsold Players List Of IPL 2025 Mega Auction: ਆਈਪੀਐੱਲ 2025 ਦੀ ਮੈਗਾ ਨਿਲਾਮੀ ਦਾ ਪਹਿਲਾ ਦਿਨ ਬਹੁਤ ਰੋਮਾਂਚਕ ਰਿਹਾ। ਨਿਲਾਮੀ ਦੇ ਪਹਿਲੇ ਦਿਨ ਕੁੱਲ 72 ਖਿਡਾਰੀ ਵਿਕ ਗਏ। ਇਸ ਦੌਰਾਨ ਸਾਰੀਆਂ
Full Sold and Unsold Players List Of IPL 2025 Mega Auction: ਆਈਪੀਐੱਲ 2025 ਦੀ ਮੈਗਾ ਨਿਲਾਮੀ ਦਾ ਪਹਿਲਾ ਦਿਨ ਬਹੁਤ ਰੋਮਾਂਚਕ ਰਿਹਾ। ਨਿਲਾਮੀ ਦੇ ਪਹਿਲੇ ਦਿਨ ਕੁੱਲ 72 ਖਿਡਾਰੀ ਵਿਕ ਗਏ। ਇਸ ਦੌਰਾਨ ਸਾਰੀਆਂ 10 ਟੀਮਾਂ ਨੇ ਕੁੱਲ 467.95 ਕਰੋੜ ਰੁਪਏ ਖਰਚ ਕੀਤੇ। ਰਿਸ਼ਭ ਪੰਤ ਸਭ ਤੋਂ ਮਹਿੰਗਾ ਭਾਰਤੀ ਅਤੇ ਜੋਸ ਬਟਲਰ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਰਿਹਾ। ਪੰਤ ਨੂੰ ਲਖਨਊ ਨੇ 27 ਕਰੋੜ ਰੁਪਏ 'ਚ ਖਰੀਦਿਆ ਸੀ। ਬਟਲਰ ਨੂੰ ਗੁਜਰਾਤ ਨੇ 15.75 ਕਰੋੜ ਰੁਪਏ ਵਿੱਚ ਲਿਆ।
ਐਤਵਾਰ ਨੂੰ IPL 2025 ਨਿਲਾਮੀ ਦਾ ਪਹਿਲਾ ਦਿਨ ਸੀ। ਹੁਣ ਨਿਲਾਮੀ ਸੋਮਵਾਰ ਯਾਨੀ ਅੱਜ ਹੋਵੇਗੀ। ਸੋਮਵਾਰ ਨੂੰ ਵੀ ਨਿਲਾਮੀ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ। ਇਸ ਵਾਰ ਨਿਲਾਮੀ ਸਾਊਦੀ ਅਰਬ ਦੇ ਜੇਦਾਹ 'ਚ ਹੋਵੇਗੀ। ਰਿਸ਼ਭ ਪੰਤ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਨਿਲਾਮੀ 'ਚ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਟੀਮਾਂ ਨੇ ਤੇਜ਼ ਗੇਂਦਬਾਜ਼ਾਂ 'ਤੇ ਕਾਫੀ ਪੈਸਾ ਖਰਚ ਕੀਤਾ। ਨਿਲਾਮੀ 'ਚ ਕਈ ਅਨਕੈਪਡ ਖਿਡਾਰੀਆਂ 'ਤੇ ਵੀ ਪੈਸਾ ਖਰਚ ਕੀਤਾ ਗਿਆ।
ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ਵਿੱਚ ਵਿਕਣ ਵਾਲੇ ਖਿਡਾਰੀ
ਰਿਸ਼ਭ ਪੰਤ - 27 ਕਰੋੜ ਰੁਪਏ - ਲਖਨਊ ਸੁਪਰ ਜਾਇੰਟਸ
ਸ਼੍ਰੇਅਸ ਅਈਅਰ- 26.75 ਕਰੋੜ- ਪੰਜਾਬ ਕਿੰਗਜ਼
ਵੈਂਕਟੇਸ਼ ਅਈਅਰ- 23.75 ਕਰੋੜ- ਕੋਲਕਾਤਾ ਨਾਈਟ ਰਾਈਡਰਜ਼
ਯੁਜ਼ਵੇਂਦਰ ਚਾਹਲ - 18 ਕਰੋੜ ਰੁਪਏ - ਪੰਜਾਬ ਕਿੰਗਜ਼
ਅਰਸ਼ਦੀਪ ਸਿੰਘ- 18 ਕਰੋੜ ਰੁਪਏ- ਪੰਜਾਬ ਕਿੰਗਜ਼
ਜੋਸ ਬਟਲਰ - 15.75 ਕਰੋੜ - ਗੁਜਰਾਤ ਟਾਇਟਨਸ
ਕੇਐਲ ਰਾਹੁਲ- 14 ਕਰੋੜ ਰੁਪਏ- ਦਿੱਲੀ ਕੈਪੀਟਲਸ
ਟ੍ਰੇਂਟ ਬੋਲਟ- 12.50 ਕਰੋੜ ਰੁਪਏ- ਮੁੰਬਈ ਇੰਡੀਅਨਜ਼
ਜੋਸ਼ ਹੇਜ਼ਲਵੁੱਡ- 12.50 ਕਰੋੜ- ਆਰ.ਸੀ.ਬੀ
ਮੁਹੰਮਦ ਸਿਰਾਜ- 12.25 ਕਰੋੜ- ਗੁਜਰਾਤ ਟਾਇਟਨਸ
ਮਿਸ਼ੇਲ ਸਟਾਰਕ – 11.75 ਕਰੋੜ – ਦਿੱਲੀ ਕੈਪੀਟਲਸ
ਫਿਲ ਸਾਲਟ- 11.50 ਕਰੋੜ ਰੁਪਏ- ਆਰ.ਸੀ.ਬੀ
ਜਿਤੇਸ਼ ਸ਼ਰਮਾ- 11 ਕਰੋੜ ਰੁਪਏ- ਆਰ.ਸੀ.ਬੀ
ਰਵੀਚੰਦਰਨ ਅਸ਼ਵਿਨ - 9.75 ਕਰੋੜ - ਚੇਨਈ ਸੁਪਰ ਕਿੰਗਜ਼
ਨੂਰ ਅਹਿਮਦ - 10 ਕਰੋੜ ਰੁਪਏ - ਚੇਨਈ ਸੁਪਰ ਕਿੰਗਜ਼
ਜੋਸ਼ ਹੇਜ਼ਲਵੁੱਡ - 12.50 ਕਰੋੜ - ਆਰ.ਸੀ.ਬੀ
ਜਿਤੇਸ਼ ਸ਼ਰਮਾ- 11 ਕਰੋੜ ਰੁਪਏ- ਆਰ.ਸੀ.ਬੀ
ਫਿਲ ਸਾਲਟ- 11.50 ਕਰੋੜ ਰੁਪਏ- ਆਰ.ਸੀ.ਬੀ
ਲਿਆਮ ਲਿਵਿੰਗਸਟੋਨ- 8.75 ਕਰੋੜ ਰੁਪਏ- ਆਰ.ਸੀ.ਬੀ
ਟ੍ਰੇਂਟ ਬੋਲਟ- 12.50 ਕਰੋੜ- ਮੁੰਬਈ ਇੰਡੀਅਨਜ਼
ਜੋਫਰਾ ਆਰਚਰ- 12.50 ਕਰੋੜ- ਰਾਜਸਥਾਨ ਰਾਇਲਜ਼
ਈਸ਼ਾਨ ਕਿਸ਼ਨ - 11.25 ਕਰੋੜ - ਸਨਰਾਈਜ਼ਰਸ ਹੈਦਰਾਬਾਦ
ਮੁਹੰਮਦ ਸ਼ਮੀ- 10 ਕਰੋੜ- ਸਨਰਾਈਜ਼ਰਸ ਹੈਦਰਾਬਾਦ
ਹਰਸ਼ਲ ਪਟੇਲ - 8 ਕਰੋੜ ਰੁਪਏ - ਸਨਰਾਈਜ਼ਰਸ ਹੈਦਰਾਬਾਦ
ਅਵੇਸ਼ ਖਾਨ - 9.75 ਕਰੋੜ ਰੁਪਏ - ਲਖਨਊ ਸੁਪਰ ਜਾਇੰਟਸ
ਡੇਵਿਡ ਮਿਲਰ- 7.50 ਕਰੋੜ- ਲਖਨਊ ਸੁਪਰ ਜਾਇੰਟਸ
ਮੁਹੰਮਦ ਸਿਰਾਜ- 12.25 ਕਰੋੜ- ਗੁਜਰਾਤ ਟਾਇਟਨਸ
ਕਾਗਿਸੋ ਰਬਾਡਾ - 10.75 ਕਰੋੜ ਰੁਪਏ - ਗੁਜਰਾਤ ਟਾਇਟਨਸ
ਪ੍ਰਸਿਧ ਕ੍ਰਿਸ਼ਨ- 9.50 ਕਰੋੜ ਰੁਪਏ- ਗੁਜਰਾਤ ਟਾਇਟਨਸ
IPL 2025 Auction: ਅਨਸੋਲਡ ਖਿਡਾਰੀ
ਦੇਵਦੱਤ ਪਡਿਕਲ: ਅਨਸੋਲਡ
ਡੇਵਿਡ ਵਾਰਨਰ: ਅਨਸੋਲਡ
ਜੌਨੀ ਬੇਅਰਸਟੋ: ਅਨਸੋਲਡ