IPL 2025 ਦੀ ਹੋਈ ਸ਼ੁਰੂਆਤ, ਓਪਨਿੰਗ 'ਚ ਕਰਨ ਔਜਲਾ, ਸ਼ਾਹਰੁੱਖ ਖਾਨ, ਦਿਸ਼ਾ ਪਟਾਨੀ ਅਤੇ ਸ਼੍ਰੇਆ ਘੋਸ਼ਾਲ ਨੇ ਲਾਈ ਰੌਣਕ, ਤੁਸੀਂ ਵੀ ਦੇਖੋ ਵੀਡੀਓ
IPL Opening Ceremony 2025: ਆਈਪੀਐਲ 2025 ਦਾ ਸ਼ਾਨਦਾਰ ਉਦਘਾਟਨ ਸਮਾਰੋਹ ਸ਼ਾਹਰੁਖ ਖਾਨ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਇਸ ਵਿੱਚ ਕਰਨ ਔਜਲਾ, ਦਿਸ਼ਾ ਪਟਾਨੀ ਅਤੇ ਸ਼੍ਰੇਆ ਘੋਸ਼ਾਲ ਨੇ ਸ਼ਾਨਦਾਰ ਪਰਫਾਰਮੈਂਸ ਕੀਤੀ। ਸ਼ਾਹਰੁਖ ਨੇ ਕੋਹਲੀ ਤੋਂ ਵੀ ਡਾਂਸ ਕਰਵਾਇਆ।

IPL 2025 Opening Ceremony All Performances: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 18 ਦੀ ਸ਼ੁਰੂਆਤ ਈਡਨ ਗਾਰਡਨ ਵਿਖੇ ਇੱਕ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਹੋਈ ਹੈ। ਇਸ ਸਮਾਰੋਹ ਦੀ ਸ਼ੁਰੂਆਤ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੇ ਭਾਸ਼ਣ ਨਾਲ ਹੋਈ। ਇਸ ਤੋਂ ਬਾਅਦ ਸ਼੍ਰੇਆ ਘੋਸ਼ਾਲ, ਦਿਸ਼ਾ ਪਟਾਨੀ ਅਤੇ ਕਰਨ ਔਜਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਹਰੁਖ ਖਾਨ ਨੇ ਆਈਪੀਐਲ ਉਦਘਾਟਨੀ ਸਮਾਰੋਹ (IPL Opening Ceremony) ਦੀ ਸ਼ੁਰੂਆਤ ਕੀਤੀ। ਵਿਰਾਟ ਕੋਹਲੀ ਅਤੇ ਰਿੰਕੂ ਸਿੰਘ ਨੇ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ। ਸ਼ਾਹਰੁਖ ਖਾਨ ਨੇ ਕੋਹਲੀ ਨੂੰ ਆਪਣੇ ਗਾਣੇ 'ਝੂਮੇ ਜੋ ਪਠਾਨ' 'ਤੇ ਨੱਚਣ ਲਈ ਵੀ ਮਜਬੂਰ ਕੀਤਾ। ਤੁਸੀਂ ਵੀ ਦੇਖੋ ਆਪਨਿੰਗ ਸੈਰੇਮਨੀ ਦੀ ਵੀਡੀਓ।
ਆਈਪੀਐਲ ਦਾ ਉਦਘਾਟਨੀ ਸਮਾਰੋਹ ਸ਼ਾਮ 6 ਵਜੇ ਸ਼ੁਰੂ ਹੋਇਆ। ਸ਼ਾਹਰੁਖ ਖਾਨ ਨੇ ਸਮਾਰੋਹ ਦੀ ਸ਼ੁਰੂਆਤ ਆਪਣੇ ਮਸ਼ਹੂਰ ਡਾਇਲਾਗ (ਪਾਰਟੀ ਪਠਾਨ ਦੇ ਘਰ ਰੱਖੋਗੇ ਤਾਂ...) ਨਾਲ ਕੀਤੀ। ਇਸ ਤੋਂ ਬਾਅਦ ਪਹਿਲੀ ਪਰਫਾਰਮੈਂਸ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨੇ ਕੀਤੀ। ਇਸ ਤੋਂ ਬਾਅਦ ਦਿਸ਼ਾ ਪਟਾਨੀ ਨੇ ਬਾਲੀਵੁੱਡ ਗੀਤਾਂ 'ਤੇ ਜ਼ਬਰਦਸਤ ਪਰਫਾਰਮੈਂਸ ਕੀਤੀ। ਅੰਤ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ।
More videos and Live Link 👇https://t.co/LUCBiqHAYu pic.twitter.com/qtHwVTzH8V
— 📂 (@Trend_VKMedia) March 22, 2025
SRK introducing kohli:-
— Utkarsh (@toxify_vk18) March 22, 2025
The king of 22 Yards and of billion hearts, let's hear it the loudest for the GOAT Virat Kohli.🔥#ipl2025 #KKRvRCB pic.twitter.com/kGODKVhkbM
🎶 𝙈𝘼𝙃𝙐𝘼𝙇 𝙋𝙐𝙍𝘼 𝙒𝘼𝙑𝙔 🎶
— Star Sports (@StarSportsIndia) March 22, 2025
𝐊𝐀𝐑𝐀𝐍 𝐀𝐔𝐉𝐋𝐀 just set Eden Gardens on fire with the MEGA IPL celebration! 🎤🔥
Watch LIVE action: https://t.co/iB1oqMusYv #IPLonJioStar 👉 #KKRvRCB, LIVE NOW on Star Sports Network & JioHotstar! pic.twitter.com/dlWfOuw44o
Karan Aujla performs Winning Speech at the IPL opening ceremony. #ipl2025openingceremonypic.twitter.com/A7tsLGgTzA
— 𝙎𝙖𝙜𝙣𝙞𝙠⁸ 🇮🇳 (@canbesagnik) March 22, 2025
Disha Patani's performance is going to be on fire. If you haven't seen it, then watch the IPL opening!🔥🔥🔥@mufaddal_vohra @garrywalia_ #Cricket #IPL2025 #KKRvsRCB #TATAIPL2025 #SehwagShoaibLafda "Shreya Ghoshal" #ToxicTheMovie #JioHotstar pic.twitter.com/wXsO1EbNLz
— sahab ji (@abhishe82402144) March 22, 2025
𝐓𝐡𝐞 𝐯𝐨𝐢𝐜𝐞. 𝐓𝐡𝐞 𝐦𝐨𝐦𝐞𝐧𝐭. 𝐓𝐡𝐞 𝐦𝐚𝐠𝐢𝐜 🎶
— IndianPremierLeague (@IPL) March 22, 2025
Shreya Ghoshal’s mesmerizing voice lights up the #TATAIPL 2025 opening ceremony! ⭐#KKRvRCB | @shreyaghoshal pic.twitter.com/cDM8OpOIP3
𝙂𝙊𝙊𝙎𝙀𝘽𝙐𝙈𝙋𝙎! 🇮🇳🥹@shreyaghoshal at her very best in the #TATAIPL 2025 mega celebration! ✨
— Star Sports (@StarSportsIndia) March 22, 2025
Watch LIVE action: https://t.co/iB1oqMusYv #IPLonJioStar 👉 #KKRvRCB, LIVE NOW on Star Sports Network & JioHotstar! pic.twitter.com/dpnpPdlPSr
With @iamsrk at the helm, the MEGA CELEBRATIONS kick off in true superstar style! 🤩🕺🏼
— Star Sports (@StarSportsIndia) March 22, 2025
Watch LIVE action: https://t.co/iB1oqMusYv #IPLonJioStar 👉 #KKRvRCB, LIVE NOW on Star Sports Network & JioHotstar! pic.twitter.com/tJLO0b2UDS
IPL 2025 ਦਾ ਪਹਿਲਾ ਮੈਚ KKR ਅਤੇ RCB ਵਿਚਕਾਰ ਖੇਡਿਆ ਜਾਵੇਗਾ
ਆਈਪੀਐਲ (IPL) ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਈਪੀਐਲ 2025 ਦਾ ਫਾਈਨਲ ਮੈਚ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ, ਜੋ ਕਿ 25 ਮਈ ਨੂੰ ਹੋਵੇਗਾ। ਹੁਣ ਲਗਭਗ 2 ਮਹੀਨਿਆਂ ਲਈ, ਕ੍ਰਿਕਟ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਦਿਲਚਸਪ ਮੈਚ ਦੇਖਣ ਨੂੰ ਮਿਲੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
