ਪੜਚੋਲ ਕਰੋ
Bigg Boss 13: ਪ੍ਰੀਮੀਅਰ ਤੋਂ ਸਾਰੇ 13 ਕੰਟੈਸਟੈਂਟਸ ਦੇ ਨਾਂ ਦਾ ਖ਼ੁਲਾਸਾ, ਇੱਥੇ ਜਾਣੋ ਵੇਰਵਾ
1/7

ਆਪਣੇ ਸੀਰੀਅਲ ਬਾਲਿਕਾ ਵਧੂ ਤੋਂ ਮਸ਼ਹੂਰ ਸਿਧਾਰਥ ਸ਼ੁਕਲਾ ਇਸ ਵਾਰ ਬਿੱਗ ਬੌਸ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਉਹ ਖ਼ਤਰੋਂ ਕੇ ਖਿਲਾੜੀ ਵਿੱਚ ਹਿੱਸਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਸਾਥ ਨਿਭਾਨਾ ਸਾਥੀਆ ਵਿੱਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਦੇਬੋਲੀਨਾ ਭੱਟਾਚਾਰੀਆ ਵੀ ਸ਼ੋਅ ਵਿੱਚ ਦਿੱਸੇਗੀ।
2/7

ਅਨੂ ਮਲਿਕ ਦੇ ਛੋਟੇ ਭਰਾ ਅਬੂ ਮਲਿਕ ਨੂੰ ਇਸ ਵਾਰ ਸ਼ੋਅ ਦਾ ਹਿੱਸਾ ਬਣਾਇਆ ਗਿਆ ਹੈ। ਸਪਲਿਟਸਵਿਲਾ 5 ਦਾ ਹਿੱਸਾ ਰਹਿ ਚੁੱਕੇ ਅਦਾਕਾਰ ਪਾਰਸ ਛਾਵੜਾ ਇਸ ਵਾਰ ਬਿੱਗ ਬੌਸ 13 ਦੇ ਮੁਕਾਬਲੇਬਾਜ਼ ਹਨ। ਇਸ ਤੋਂ ਇਲਾਵਾ 'ਨਾਗਿਨ 3' ਫੇਮ ਮਾਹਿਰਾ ਸ਼ਰਮਾ ਸ਼ੋਅ ਵਿੱਚ ਨਜ਼ਰ ਆਏਗੀ।
Published at : 29 Sep 2019 05:03 PM (IST)
View More






















