ਟਾਟਾ ਜ਼ੈਸਟ: ਜੁਲਾਈ 2019 ‘ਚ ਜ਼ੈਸਟ ਦੇ 423 ਯੂਨਿਟ ਵਿਕੇ ਸੀ ਜਦਕਿ ਅਗਸਤ ‘ਚ ਇਹ 300 ਯੂਨਿਟ ਦਾ ਅੰਕੜਾ ਛੂਹਣ ‘ਚ ਵੀ ਨਾਕਾਮ ਰਹੀ। ਇਸ ਦੀ ਮੰਥਲੀ ਗ੍ਰੋਥ 30.5 ਫੀਸਦ ਘੱਟ ਹੋਈ ਹੈ।