ਦੂਜੇ ਪਾਸੇ ਥਾਣਾ ਇੰਚਾਰਜ ਸੰਨੀ ਖੰਨਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਜੇ ਕੋਰਟ ਦਾ ਕੋਈ ਆਰਡਰ ਨਹੀਂ ਆਇਆ। ਆਰਡਰ ਆਉਣ ਤੇ FIR ਦਰਜ ਕੀਤੀ ਜਾਵੇਗੀ।