ਪੜਚੋਲ ਕਰੋ
ਬਿੱਗ ਬੌਸ ਹਾਰਨ ਮਗਰੋਂ ਵੀ ਜ਼ਿਆਦਾ ਫਾਇਦੇ 'ਚ ਰਹੇ ਇਹ ਸਿਤਾਰੇ, ਮਿਲੇ ਜ਼ਿਆਦਾ ਪੈਸੇ ਨਾਲ ਖੂਬ ਸ਼ੌਹਰਤ
1/10

ਬਿੱਗ ਬੌਸ 4: ਇਸ ਸੀਜ਼ਨ ਦੀ ਜੇਤੂ ਟੀਵੀ ਐਕਟਰਸ ਸ਼ਵੇਤਾ ਤਿਵਾੜੀ ਦੀ ਸੀ। ਸ਼ਵੇਤਾ ਨੂੰ ਜੇਤੂ ਟਰਾਫੀ ਅਤੇ ਇਨਾਮੀ ਰਾਸ਼ੀ ਦੇ ਨਾਲ ਹਰ ਹਫਤੇ 2.5 ਲੱਖ ਰੁਪਏ ਦਿੱਤੇ ਗਏ। ਹਾਲਾਂਕਿ, ਇਸੇ ਸੀਜ਼ਨ 'ਚ ਇੰਟਰਨੈਸ਼ਨਲ ਨਾਂ ਕਰਕੇ ਖਲੀ ਨੂੰ ਹਰ ਹਫ਼ਤੇ ਲਗਪਗ 50 ਲੱਖ ਦਾ ਭੁਗਤਾਨ ਕੀਤਾ ਜਾਂਦਾ ਸੀ। ਇਸ ਸੀਜ਼ਨ 'ਚ ਹਾਲੀਵੁੱਡ ਐਕਟਰਸ ਪਾਮੇਲਾ ਐਂਡਰਸਨ ਨੂੰ ਕੁਝ ਦਿਨ ਘਰ ਰਹਿਣ ਲਈ ਲਗਪਗ 2.5 ਕਰੋੜ ਰੁਪਏ ਦਿੱਤੇ ਗਏ ਸੀ।
2/10

ਬਿੱਗ ਬੌਸ 6: ਕ੍ਰਿਕਟਰ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਬਿੱਗ ਬੌਸ 6 ਦੇ ਕੰਟੇਸਟੈਂਟ ਰਹੇ ਹਨ। ਇਸ ਸੀਜ਼ਨ ਦੀ ਜੇਤੂ ਰਹੀ ਉਰਵਸ਼ੀ ਢੋਲਕੀਆ ਨੂੰ ਹਰ ਹਫ਼ਤੇ 2.5 ਲੱਖ ਰੁਪਏ ਦਿੱਤੇ ਜਾਂਦੇ ਸੀ, ਜਦਕਿ ਨਵਜੋਤ ਸਿੰਘ ਨੂੰ ਲਗਪਗ 6 ਲੱਖ ਰੁਪਏ ਦਿੱਤੇ ਗਏ।
Published at : 20 Feb 2020 05:34 PM (IST)
View More






















