ਪੜਚੋਲ ਕਰੋ
17 ਦਿਨਾਂ ਤੋਂ ਕੋਈ ਨਾ ਖਰੀਦਣ ਬਹੁੜਿਆ ਕਿਸਾਨਾਂ ਦੀ ਕਣਕ, 18ਵੇਂ ਦਿਨ ਕਿਸਾਨਾਂ ਨੇ ਕੀਤਾ ਐਕਸ਼ਨ
1/6

ਕਿਸਾਨਾਂ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
2/6

ਇਸ ਮੌਕੇ ਕਿਸਾਨ ਜਗਮੇਲ ਸਿੰਘ ਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਮੰਡੀ ਵਿਚ ਰੁਲ ਰਹੇ ਹਾਂ ਅਤੇ ਸਰਕਾਰ ਦਾ ਕੋਈ ਨੁਮਾਇੰਦਾ ਫ਼ਸਲ ਦੀ ਖਰੀਦ ਨਹੀਂ ਕਰ ਰਿਹਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਇੰਨੇ ਮਾੜੇ ਪ੍ਰਬੰਧ ਕਰਨ ਮਗਰੋਂ ਹੁਣ ਜੇਕਰ ਕੋਈ ਨੇਤਾ ਵੋਟਾਂ ਲੈਣ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਦੱਸਾਂਗੇ।
Published at : 18 Apr 2019 08:33 PM (IST)
View More






















