ਨਿੱਕੀ ਨੇ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਉਹ ਤੇ ਉਸ ਦੀ ਭੈਣ ਜੇ ਕਿਸੀ ਰਿਐਲਟੀ ਸ਼ੋਅ ਲਈ ਸਾਈਨ ਕਰਦੀਆਂ ਹਨ ਤਾਂ ਉਹ ਉਸ ਲਈ ਖਰੀਆਂ ਵੀ ਉੱਤਰਦੀਆਂ ਹਨ। ਉਹ ਹਰ ਸਥਿਤੀ ਨਾਲ ਨਜਿੱਠਣਾ ਜਾਣਦੀ ਹੈ। (ਤਸਵੀਰਾਂ- ਇੰਸਟਾਗਰਾਮ)