ਪੜਚੋਲ ਕਰੋ
ਆਉਂਦਾ ਬਹੁਤ ਜ਼ਿਆਦਾ ਗੁੱਸਾ...ਤਾਂ ਕਾਬੂ ਪਾਉਣਾ ਲਈ ਅਪਣਾਓ ਇਹ ਟਿਪਸ
ਗੁੱਸਾ ਆਉਣਾ ਅਤੇ ਗੁੱਸਾ ਹੋਣਾ ਦੋ ਵੱਖ-ਵੱਖ ਗੱਲਾਂ ਹਨ। ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ ਪਰ ਜੇਕਰ ਉਹ ਇਸ 'ਤੇ ਕਾਬੂ ਪਾ ਲਵੇ ਤਾਂ ਉਹ ਕਈ ਸਮੱਸਿਆਵਾਂ ਤੋਂ ਬਚ ਸਕਦਾ ਹੈ। ਗੁੱਸੇ ਦੇ ਵਿੱਚ ਇਨਸਾਨ ਕਈ ਵਾਰ ਹੱਦ ਨਾਲ ਵੱਧ ਬੋਲ ਜਾਂਦਾ
( Image Source : Freepik )
1/7

ਪਰ ਗੁੱਸੇ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖਦੇ। ਇਸ ਲਈ, ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕੀਤਾ ਜਾਵੇ। ਤਾਂ ਜੋ ਤੁਸੀਂ ਨਾ ਸਿਰਫ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਤੋਂ ਬਚ ਸਕੋ ਬਲਕਿ ਕਿਸੇ ਨੁਕਸਾਨ ਤੋਂ ਵੀ ਬਚ ਸਕੋ।
2/7

ਜੇ ਕਿਸੇ ਅਧਿਆਤਮਿਕ ਗੁਰੂ ਨਾਲ ਗੱਲ ਕਰੀਏ ਤਾਂ ਉਹ ਗੁੱਸੇ ਵਿਚ ਬੋਲਣ ਤੋਂ ਬਚਣ ਬਾਰੇ ਕਹਿੰਦੇ ਹਨ। ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਚੱਲਦਾ ਉਹ ਕਿਸੇ ਕੀ ਕਹਿ ਰਿਹਾ ਹੈ ਅਤੇ ਉਸਦੇ ਸ਼ਬਦ ਕਿਸੇ ਨੂੰ ਕਿੰਨਾ ਦੁੱਖ ਦੇ ਸਕਦੇ ਹਨ।
Published at : 05 Jan 2025 11:33 AM (IST)
ਹੋਰ ਵੇਖੋ





















