ਨਵੀਂ Multistrada 1260 Enduro ‘ਚ ਪਾਵਰ ਲਈ 1262 ਸੀਸੀ Testastretta DVT (Ducati Variable Timing) ਇੰਜ਼ਨ ਦਿੱਤਾ ਗਿਆ ਹੈ। ਇਸ ਦਾ ਇੰਜ਼ਨ 9500 ਆਰਪੀਐਮ ‘ਤੇ 156 bhp ਦੀ ਮੈਕਸੀਕਮਮ ਪਾਵਰ ਤੇ 7500 ਆਰਪੀਐਮ ‘ਤੇ 127Nm ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਸਟੈਂਡਰਡ Ducati Multistrada 1260 ਮੁਕਾਬਲੇ Ducati Multistrada 1260 ਦੇ ਫਰੰਟ ‘ਚ 19 ਇੰਚ ਦਾ ਵਾਇਰ ਸਪੋਕ ਤੇ ਰਿਅਰ ‘ਚ 17 ਇੰਚ ਦਾ ਵੀਲ੍ਹ ਦਿੱਤਾ ਗਿਆ ਹੈ।