ਪੜਚੋਲ ਕਰੋ
(Source: ECI/ABP News)
ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ ਸਾਂਭੀ ਬੈਠਾ ਪਿੰਡ ਮੋਹੀਵਾਲ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2020/01/27005511/bhai-Kaniya7.jpg?impolicy=abp_cdn&imwidth=720)
1/8
![](https://static.abplive.com/wp-content/uploads/sites/5/2020/01/27005517/Bhai-Kaniya8.jpg?impolicy=abp_cdn&imwidth=720)
2/8
![ਅੱਜ ਵੀ ਇਸ ਇਤਿਹਾਸਕ ਅਸਥਾਨ ਤੇ ਉਹ ਮਸ਼ਕ ਮੌਜੂਦ ਹੈ ਜਿਸ ਨਾਲ ਭਾਈ ਘਨਈਆਂ ਜੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਨਾਲ ਨਾਲ ਮੁਗਲਾ ਨੂੰ ਵੀ ਜਲ ਛਕਾਇਆ ਕਰਦੇ ਸਨ।](https://static.abplive.com/wp-content/uploads/sites/5/2020/01/27005511/bhai-Kaniya7.jpg?impolicy=abp_cdn&imwidth=720)
ਅੱਜ ਵੀ ਇਸ ਇਤਿਹਾਸਕ ਅਸਥਾਨ ਤੇ ਉਹ ਮਸ਼ਕ ਮੌਜੂਦ ਹੈ ਜਿਸ ਨਾਲ ਭਾਈ ਘਨਈਆਂ ਜੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਨਾਲ ਨਾਲ ਮੁਗਲਾ ਨੂੰ ਵੀ ਜਲ ਛਕਾਇਆ ਕਰਦੇ ਸਨ।
3/8
![ਤੇ ਐਸਾ ਪਰਉਪਕਾਰੀ ਗੁਰੂ ਵੀ ਕਿਧਰੇ ਨਹੀਂ ਮਿਲਦਾ ਜਿਨਾ ਭਾਈ ਘਨਈਆ ਜੀ ਦੀ ਸੇਵਾ ਤੋਂ ਪ੍ਰਸਨ ਹੋਕੇ ਮਲਮ ਪੱਟੀ ਦੀ ਬਖ਼ਸ਼ਿਸ਼ ਕਰਕੇ ਕਿਹਾ ਹੋਵੇ ਕਿ ਇਕੱਲਾ ਪਾਣੀ ਹੀ ਨਹੀਂ ਤੁਸੀਂ ਮਲਮ ਪੱਟੀ ਵੀ ਕਰਨੀ ਹੈ।](https://static.abplive.com/wp-content/uploads/sites/5/2020/01/27005504/Bhai-kaniya6.jpg?impolicy=abp_cdn&imwidth=720)
ਤੇ ਐਸਾ ਪਰਉਪਕਾਰੀ ਗੁਰੂ ਵੀ ਕਿਧਰੇ ਨਹੀਂ ਮਿਲਦਾ ਜਿਨਾ ਭਾਈ ਘਨਈਆ ਜੀ ਦੀ ਸੇਵਾ ਤੋਂ ਪ੍ਰਸਨ ਹੋਕੇ ਮਲਮ ਪੱਟੀ ਦੀ ਬਖ਼ਸ਼ਿਸ਼ ਕਰਕੇ ਕਿਹਾ ਹੋਵੇ ਕਿ ਇਕੱਲਾ ਪਾਣੀ ਹੀ ਨਹੀਂ ਤੁਸੀਂ ਮਲਮ ਪੱਟੀ ਵੀ ਕਰਨੀ ਹੈ।
4/8
![ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਕਿ ਆਪਣੇ ਤੇ ਚੜ ਕੇ ਆਉਣ ਵਾਲੇ ਵੈਰੀ ਨੂੰ ਵੀ ਕਿਸੇ ਨੇ ਗੁਰੂ ਦਾ ਰੂਪ ਜਾਣ ਕੇ ਪਾਣੀ ਪਿਆਇਆ ਹੋਵੇ।](https://static.abplive.com/wp-content/uploads/sites/5/2020/01/27005459/Bhai-Kaniya5.jpg?impolicy=abp_cdn&imwidth=720)
ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਕਿ ਆਪਣੇ ਤੇ ਚੜ ਕੇ ਆਉਣ ਵਾਲੇ ਵੈਰੀ ਨੂੰ ਵੀ ਕਿਸੇ ਨੇ ਗੁਰੂ ਦਾ ਰੂਪ ਜਾਣ ਕੇ ਪਾਣੀ ਪਿਆਇਆ ਹੋਵੇ।
5/8
![ਅੱਜ ਵੀ ਉਹਨਾਂ ਦਾ ਪੁਰਾਤਨ ਕਮਰਾ ਤੇ ਪੁਰਾਤਨ ਬਉਲੀਆਂ ਉਸੇ ਤਰਾਂ ਮੌਜੂਦ ਹਨ। ਜਿੱਥੋਂ ਭਾਈ ਸਾਹਿਬ ਜੰਗ ਦੇ ਮੈਦਾਨ ਲਈ ਪਾਣੀ ਲੈ ਕੇ ਜਾਂਦੇ ਸਨ।](https://static.abplive.com/wp-content/uploads/sites/5/2020/01/27005453/Bhai-Kaniya4.jpg?impolicy=abp_cdn&imwidth=720)
ਅੱਜ ਵੀ ਉਹਨਾਂ ਦਾ ਪੁਰਾਤਨ ਕਮਰਾ ਤੇ ਪੁਰਾਤਨ ਬਉਲੀਆਂ ਉਸੇ ਤਰਾਂ ਮੌਜੂਦ ਹਨ। ਜਿੱਥੋਂ ਭਾਈ ਸਾਹਿਬ ਜੰਗ ਦੇ ਮੈਦਾਨ ਲਈ ਪਾਣੀ ਲੈ ਕੇ ਜਾਂਦੇ ਸਨ।
6/8
![ਇਥੇ ਉਹ ਪਾਵਨ ਅਸਥਾਨ ਮੌਜੂਦ ਹੈ ਜਿੱਥੇ ਸੇਵਾ ਦੇ ਪੁੰਜ ਭਾਈ ਘਨਈਆ ਜੀ ਆਪਣਾ ਨਿਵਾਸ ਕਰਦੇ ਸਨ।](https://static.abplive.com/wp-content/uploads/sites/5/2020/01/27005448/Bhai-Kaniya3.jpg?impolicy=abp_cdn&imwidth=720)
ਇਥੇ ਉਹ ਪਾਵਨ ਅਸਥਾਨ ਮੌਜੂਦ ਹੈ ਜਿੱਥੇ ਸੇਵਾ ਦੇ ਪੁੰਜ ਭਾਈ ਘਨਈਆ ਜੀ ਆਪਣਾ ਨਿਵਾਸ ਕਰਦੇ ਸਨ।
7/8
![ਜਿੱਥੇ ਉਹ ਇਤਿਹਾਸਕ ਅਸਥਾਨ ਮੌਜੂਦ ਹੈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ 'ਚ ਹੋਰ ਕਿਧਰੇ ਨਹੀਂ ਮਿਲਦੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਜ 5 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਇਹ ਪਿੰਡ ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ ਸਾਂਭੀ ਬੈਠਾ ਹੈ।](https://static.abplive.com/wp-content/uploads/sites/5/2020/01/27005442/Bhai-Kaniya2.jpg?impolicy=abp_cdn&imwidth=720)
ਜਿੱਥੇ ਉਹ ਇਤਿਹਾਸਕ ਅਸਥਾਨ ਮੌਜੂਦ ਹੈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ 'ਚ ਹੋਰ ਕਿਧਰੇ ਨਹੀਂ ਮਿਲਦੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਜ 5 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਇਹ ਪਿੰਡ ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ ਸਾਂਭੀ ਬੈਠਾ ਹੈ।
8/8
![ਅਨੰਦਪੁਰ ਸਾਹਿਬ: ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵੱਸਿਆ ਪਿੰਡ ਮੋਹੀਵਾਲ।](https://static.abplive.com/wp-content/uploads/sites/5/2020/01/27005437/Bhai-Kaniya1.jpg?impolicy=abp_cdn&imwidth=720)
ਅਨੰਦਪੁਰ ਸਾਹਿਬ: ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵੱਸਿਆ ਪਿੰਡ ਮੋਹੀਵਾਲ।
Published at : 26 Jan 2020 07:36 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)