ਸੁਰੱਖਿਆ ਦੇ ਲਿਹਾਜ ਨਾਲ ਵੇਖੀਏ ਤਾਂ ਡ੍ਰਾਇਵਰ ਸਾਇਡ ਏਅਰਬੈਗ ਨੂੰ ਸਾਰੇ ਮਾਡਲਾਂ 'ਚ ਜੋੜਿਆ ਗਿਆ ਹੈ। ਪੈਸੰਜਰ ਏਅਰਬੈਗ ਅਤੇ ਏਬੀਐਸ ਫੀਚਰਜ਼ ਨੂੰ ਆਪਸ਼ਨ ਦੇ ਤੌਰ 'ਤੇ ਹੀ ਆਫਰ ਕੀਤਾ ਜਾ ਰਿਹਾ ਹੈ।