ਸ਼ਿਓਮੀ ਦੇ ਬੀਤੇ ਕੱਲ੍ਹ ਲਾਂਚ ਕੀਤੇ ਤਿੰਨੋ ਪ੍ਰੋਡਕਟਸ ਛੇਤੀ ਹੀ ਆਨਲਾਈਨ ਵਿਕਰੀ ਲਈ ਉਪਲਬਧ ਹੋਣਗੇ। ਫਲਿੱਪਕਾਰਟ ਤਿੰਨੋ ਪ੍ਰੋਡਕਟਸ ਦੀ 22 ਫਰਵਰੀ ਨੂੰ ਪਹਿਲੀ ਵਿਕਰੀ ਸ਼ੁਰੂ ਕਰੇਗੀ।