ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਬੁਲੇਟ 350 ਦੇ ਫਰੰਟ ਵਿੱਚ 280 ਮਿਲੀਮੀਟਰ ਦੀ ਡਿਸਕ ਬ੍ਰੇਕ ਤੇ ਪਿਛਲੇ ਪਾਸੇ 153 ਮਿਲੀਮੀਟਰ ਦੀ ਡਰੱਮ ਬ੍ਰੇਕ ਹੈ। ਜਦਕਿ ਇੰਪੀਰੀਅਲ 400 ਦੇ ਸਾਹਮਣੇ 300 ਮਿਲੀਮੀਟਰ ਡਿਸਕ ਬ੍ਰੇਕ ਹੈ ਤੇ ਪਿਛਲੇ ਪਾਸੇ 240 ਮਿਲੀਮੀਟਰ ਡਿਸਕ ਬ੍ਰੇਕਿੰਗ ਸਿਸਟਮ ਹੈ। ਇਸ ਦੇ ਨਾਲ ਹੀ, ਬੈਨੇਲੀ ਇਸ ਵਿੱਚ ਡਿਊਲ ਚੈਨਲ ਏਬੀਐਸ ਸਿਸਟਮ ਦੀ ਪੇਸ਼ਕਸ਼ ਕਰ ਰਹੀ ਹੈ।