ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅੰਬਾਨੀਆਂ ਦੀ ਧੀ ਦੇ ਵਿਆਹ ਮੌਕੇ ਦੁਲਹਨ ਵਾਂਗ ਸਜਾਇਆ 27 ਮੰਜ਼ਲਾ ਘਰ
![](https://static.abplive.com/wp-content/uploads/sites/5/2018/12/12174737/3.jpg?impolicy=abp_cdn&imwidth=720)
1/11
![ਦੁਨੀਆ ਦੇ ਸਭ ਤੋਂ ਮਹਿੰਗਾ ਘਰ ਐਂਟੀਲਿਆ ਦੀ ਜਗਮਗਾਹਟ ਦੱਖਣ ਮੁੰਬਈ ਨੂੰ ਰੌਸ਼ਨ ਕਰ ਰਹੀ ਹੈ। (ਫੋਟੋਆਂ- ਮਾਨਵ ਮੰਗਲਾਨੀ ਤੇ ਮ੍ਰਿਤਿਉਂਜੈ ਸਿੰਘ)](https://static.abplive.com/wp-content/uploads/sites/5/2018/12/12174821/11.jpg?impolicy=abp_cdn&imwidth=720)
ਦੁਨੀਆ ਦੇ ਸਭ ਤੋਂ ਮਹਿੰਗਾ ਘਰ ਐਂਟੀਲਿਆ ਦੀ ਜਗਮਗਾਹਟ ਦੱਖਣ ਮੁੰਬਈ ਨੂੰ ਰੌਸ਼ਨ ਕਰ ਰਹੀ ਹੈ। (ਫੋਟੋਆਂ- ਮਾਨਵ ਮੰਗਲਾਨੀ ਤੇ ਮ੍ਰਿਤਿਉਂਜੈ ਸਿੰਘ)
2/11
![ਈਸ਼ਾ ਅੰਬਾਨੀ ਦਾ ਪ੍ਰੀਵੈਡਿੰਗ ਪ੍ਰੋਗਰਾਮ ਉਦੈਪੁਰ ਵਿੱਚ ਹੋਇਆ ਸੀ ਜਿੱਥੇ ਦੇਸ਼-ਵਿਦੇਸ਼ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ।](https://static.abplive.com/wp-content/uploads/sites/5/2018/12/12174816/10.jpg?impolicy=abp_cdn&imwidth=720)
ਈਸ਼ਾ ਅੰਬਾਨੀ ਦਾ ਪ੍ਰੀਵੈਡਿੰਗ ਪ੍ਰੋਗਰਾਮ ਉਦੈਪੁਰ ਵਿੱਚ ਹੋਇਆ ਸੀ ਜਿੱਥੇ ਦੇਸ਼-ਵਿਦੇਸ਼ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ।
3/11
![ਘਰ ਦੇ ਆਸ-ਪਾਸ ਮੌਜੂਦ ਦਰੱਖਤਾਂ ਨੂੰ ਪੀਲੇ, ਸਫੈਦ ਤੇ ਲਾਲ ਰੰਦ ਦੇ ਫੁੱਲਾਂ ਦੇ ਨਾਲ-ਨਾਲ ਲਾਈਟਿੰਗ ਨਾਲ ਢੱਕਿਆ ਗਿਆ ਹੈ।](https://static.abplive.com/wp-content/uploads/sites/5/2018/12/12174812/9.jpg?impolicy=abp_cdn&imwidth=720)
ਘਰ ਦੇ ਆਸ-ਪਾਸ ਮੌਜੂਦ ਦਰੱਖਤਾਂ ਨੂੰ ਪੀਲੇ, ਸਫੈਦ ਤੇ ਲਾਲ ਰੰਦ ਦੇ ਫੁੱਲਾਂ ਦੇ ਨਾਲ-ਨਾਲ ਲਾਈਟਿੰਗ ਨਾਲ ਢੱਕਿਆ ਗਿਆ ਹੈ।
4/11
![ਲਾਈਟਿੰਗ ਵੀ ਦੀਵਿਆਂ ਦੇ ਸਟਾਈਲ ਵਿੱਚ ਕੀਤੀ ਗਈ ਹੈ ਜੋ ਵੇਖਣ ਵਿੱਚ ਰਵਾਇਤੀ ਲੱਗ ਰਹੀ ਹੈ।](https://static.abplive.com/wp-content/uploads/sites/5/2018/12/12174807/8.jpg?impolicy=abp_cdn&imwidth=720)
ਲਾਈਟਿੰਗ ਵੀ ਦੀਵਿਆਂ ਦੇ ਸਟਾਈਲ ਵਿੱਚ ਕੀਤੀ ਗਈ ਹੈ ਜੋ ਵੇਖਣ ਵਿੱਚ ਰਵਾਇਤੀ ਲੱਗ ਰਹੀ ਹੈ।
5/11
![ਘਰ ਦੇ ਆਸ-ਪਾਸ ਲਾਈਟਿੰਗ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਇਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਹੀਆਂ ਹਨ।](https://static.abplive.com/wp-content/uploads/sites/5/2018/12/12174802/7.jpg?impolicy=abp_cdn&imwidth=720)
ਘਰ ਦੇ ਆਸ-ਪਾਸ ਲਾਈਟਿੰਗ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਇਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਹੀਆਂ ਹਨ।
6/11
![ਮੁੱਖ ਦਰਵਾਜ਼ੇ ਨੂੰ ਲਾਲ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।](https://static.abplive.com/wp-content/uploads/sites/5/2018/12/12174756/6.jpg?impolicy=abp_cdn&imwidth=720)
ਮੁੱਖ ਦਰਵਾਜ਼ੇ ਨੂੰ ਲਾਲ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।
7/11
![ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ।](https://static.abplive.com/wp-content/uploads/sites/5/2018/12/12174750/5.jpg?impolicy=abp_cdn&imwidth=720)
ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ।
8/11
![27 ਮੰਜ਼ਲਾ ਐਂਟੀਲਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।](https://static.abplive.com/wp-content/uploads/sites/5/2018/12/12174743/4.jpg?impolicy=abp_cdn&imwidth=720)
27 ਮੰਜ਼ਲਾ ਐਂਟੀਲਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।
9/11
![ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ।](https://static.abplive.com/wp-content/uploads/sites/5/2018/12/12174737/3.jpg?impolicy=abp_cdn&imwidth=720)
ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ।
10/11
![ਈਸ਼ਾ ਅੰਬਾਨੀ ਤੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।](https://static.abplive.com/wp-content/uploads/sites/5/2018/12/12174731/2.jpg?impolicy=abp_cdn&imwidth=720)
ਈਸ਼ਾ ਅੰਬਾਨੀ ਤੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।
11/11
![ਅੱਜ ਮੁੰਬਈ ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਏਗਾ।](https://static.abplive.com/wp-content/uploads/sites/5/2018/12/12174724/1.jpg?impolicy=abp_cdn&imwidth=720)
ਅੱਜ ਮੁੰਬਈ ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਏਗਾ।
Published at : 12 Dec 2018 05:50 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)