ਪੜਚੋਲ ਕਰੋ
ਕਵਾਸਕੀ ਨੂੰ ਟੱਕਰ ਦਏਗੀ ਸੁਜ਼ੂਕੀ ਦੀ ਬਾਈਕ, ਜਾਣੋ ਕੀਮਤ ਤੇ ਖਾਸੀਅਤ
1/5

ਸੁਜ਼ੂਕੀ ਦੇ ਨਵੇਂ ਐਡਵੈਂਚਰ ਵਿੱਚ 19 ਇੰਚ ਫਰੰਟ ਤੇ 17 ਇੰਚ ਰੀਅਰ ਵ੍ਹੀਲ ਦਿੱਤੇ ਗਏ ਹਨ। ਦੋਵਾਂ ਵ੍ਹੀਲਾਂ ਵਿੱਚ ਡਿਸਕ ਬਰੇਕ ਤੇ ਨੌਨ ਸਵਿੱਚੇਬਲ ਏਬੀਐਸ ਦਿੱਤਾ ਗਿਆ ਹੈ।
2/5

ਸੁਜ਼ੂਕੀ ਵੀ-ਸਟਾਰਮ 650 ਦਾ ਤੀਜਾ ਮਾਡਲ ਹੈ ਤੇ ਇਸਦੇ ਪਾਰਟਸ ਭਾਰਤ ਵਿੱਚ ਸ਼ਾਮਲ ਹੋਣਗੇ। ਕੰਪਨੀ ਨੇ ਵਰਸਿਸ 650 ਕਵਾਸਕੀ ਨੂੰ ਟੱਕਰ ਦੇਣ ਲਈ ਇਹ ਬਾਈਕ ਉਤਾਰੀ ਹੈ।
Published at : 05 Sep 2018 11:00 AM (IST)
View More






















