ਪੜਚੋਲ ਕਰੋ
TATA ਦਾ ਨਵਾਂ ਧਮਾਕਾ
1/4

ਕੰਪਨੀ ਨੇ ਟਾਟਾ ਟਿਆਗੋ ਐਕਟਿਵ ‘ਚ ਬਲੈਕ ਸ਼ੇਡਡ ਰੂਫ ਅਤੇ ਗਨਮੇਟਲ ਅਲਾਏ ਵ੍ਹੀਲਸ ਵੀ ਦਿੱਤੇ ਹਨ। ਕਾਰ ਦੇ ਕਾਂਸੈਪਟ ਵਰਜ਼ਨ ਨੂੰ ਦਿਖਾਉਂਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਪੈਟਰੋਲ ਅਤੇ ਡੀਜ਼ਲ ਵੇਰੀਐਂਟ ‘ਚ ਉਪਲੱਬਧ ਕਰਵਾਇਆ ਜਾਵੇਗਾ।
2/4

ਜ਼ਿਕਰਯੋਗ ਹੈ ਕਿ ਸਾਲ 2016 ‘ਚ ਮੌਜੂਦਾ ਮਾਡਲ ਦੇ 50,000 ਯੂਨਿਟ ਵੇਚੇ ਗਏ ਸਨ ਜਿਸ ਨੂੰ ਦੇਖ ਕੰਪਨੀ ਨੂੰ ਉਮੀਦ ਹੈ ਕਿ ਇਹ ਨਵਾਂ ਵਰਜਨ ਵਿਕਰੀ ‘ਚ ਵਾਧਾ ਕਰੇਗਾ।
Published at : 21 Jan 2017 06:13 PM (IST)
Tags :
TataView More























