ਪੜਚੋਲ ਕਰੋ
(Source: ECI/ABP News)
ਮੰਤਰੀ ਬਦਲੇ ਪਰ ਨਹੀਂ ਮਿਲੀ ਨੌਕਰੀ, ਹੁਣ ਨਵੇਂ ਮੰਤਰੀ ਦੇ ਘਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ
![](https://static.abplive.com/wp-content/uploads/sites/5/2019/06/28161309/tet-passed-jobless-teachers-protest-1-Copy.jpeg?impolicy=abp_cdn&imwidth=720)
1/8
![ਨੌਜਵਾਨਾਂ ਦੀ ਮੰਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਖਾਲੀ ਪੋਸਟਾਂ ਨੂੰ ਭਰਿਆ ਜਾਵੇ ਤਾਂ ਜੋ ਅਧਿਆਪਕ ਬਣਨ ਦੀ ਹਰ ਯੋਗਤਾ ਪੂਰੀ ਕਰਨ ਵਾਲੇ ਉਨ੍ਹਾਂ ਵਰਗੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲੇ ਤੇ ਸਕੂਲੀ ਬੱਚਿਆਂ ਨੂੰ ਮਿਆਰੀ ਸਿੱਖਿਆ।](https://static.abplive.com/wp-content/uploads/sites/5/2019/06/28161400/tet-passed-jobless-teachers-protest-4.jpeg?impolicy=abp_cdn&imwidth=720)
ਨੌਜਵਾਨਾਂ ਦੀ ਮੰਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਖਾਲੀ ਪੋਸਟਾਂ ਨੂੰ ਭਰਿਆ ਜਾਵੇ ਤਾਂ ਜੋ ਅਧਿਆਪਕ ਬਣਨ ਦੀ ਹਰ ਯੋਗਤਾ ਪੂਰੀ ਕਰਨ ਵਾਲੇ ਉਨ੍ਹਾਂ ਵਰਗੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲੇ ਤੇ ਸਕੂਲੀ ਬੱਚਿਆਂ ਨੂੰ ਮਿਆਰੀ ਸਿੱਖਿਆ।
2/8
![](https://static.abplive.com/wp-content/uploads/sites/5/2019/06/28161353/tet-passed-jobless-teachers-protest-4-Copy.jpeg?impolicy=abp_cdn&imwidth=720)
3/8
![](https://static.abplive.com/wp-content/uploads/sites/5/2019/06/28161346/tet-passed-jobless-teachers-protest-3.jpeg?impolicy=abp_cdn&imwidth=720)
4/8
![ਹੁਣ ਉਨ੍ਹਾਂ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਰ ਮੱਲ ਲਿਆ ਹੈ।](https://static.abplive.com/wp-content/uploads/sites/5/2019/06/28161339/tet-passed-jobless-teachers-protest-3-Copy.jpeg?impolicy=abp_cdn&imwidth=720)
ਹੁਣ ਉਨ੍ਹਾਂ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਰ ਮੱਲ ਲਿਆ ਹੈ।
5/8
![](https://static.abplive.com/wp-content/uploads/sites/5/2019/06/28161332/tet-passed-jobless-teachers-protest-2.jpeg?impolicy=abp_cdn&imwidth=720)
6/8
![ਪਹਿਲਾਂ ਇਨ੍ਹਾਂ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਾਬਕਾ ਸਿੱਖਿਆ ਮੰਤਰੀ ਓਪੀ ਸੋਨੀ ਤੇ ਅਰੁਨਾ ਚੌਧਰੀ ਦੇ ਗ੍ਰਹਿ ਬਾਹਰ ਪ੍ਰਦਰਸ਼ਨ ਕੀਤਾ ਹੈ।](https://static.abplive.com/wp-content/uploads/sites/5/2019/06/28161325/tet-passed-jobless-teachers-protest-2-Copy.jpeg?impolicy=abp_cdn&imwidth=720)
ਪਹਿਲਾਂ ਇਨ੍ਹਾਂ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਾਬਕਾ ਸਿੱਖਿਆ ਮੰਤਰੀ ਓਪੀ ਸੋਨੀ ਤੇ ਅਰੁਨਾ ਚੌਧਰੀ ਦੇ ਗ੍ਰਹਿ ਬਾਹਰ ਪ੍ਰਦਰਸ਼ਨ ਕੀਤਾ ਹੈ।
7/8
![](https://static.abplive.com/wp-content/uploads/sites/5/2019/06/28161316/tet-passed-jobless-teachers-protest-1.jpeg?impolicy=abp_cdn&imwidth=720)
8/8
![ਸੰਗਰੂਰ: ਅਧਿਆਪਕ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਬੇਰੁਜ਼ਗਾਰ ਨੌਜਵਾਨ ਅੱਤ ਦੀ ਗਰਮੀ ਵਿੱਚ ਇੱਕ ਵਾਰ ਫਿਰ ਸੜਕਾਂ 'ਤੇ ਹਨ।](https://static.abplive.com/wp-content/uploads/sites/5/2019/06/28161309/tet-passed-jobless-teachers-protest-1-Copy.jpeg?impolicy=abp_cdn&imwidth=720)
ਸੰਗਰੂਰ: ਅਧਿਆਪਕ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਬੇਰੁਜ਼ਗਾਰ ਨੌਜਵਾਨ ਅੱਤ ਦੀ ਗਰਮੀ ਵਿੱਚ ਇੱਕ ਵਾਰ ਫਿਰ ਸੜਕਾਂ 'ਤੇ ਹਨ।
Published at : 28 Jun 2019 04:18 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)