ਮਾਰੂਤੀ ਨੇ ਆਪਣੀ ਡੀਜ਼ਲ ਕਾਰਾਂ ਨੂੰ ਬੀਐਸ-6 ਨਿਯਮਾਂ ‘ਤੇ ਅਪਗ੍ਰੇਡ ਕਰਨ ਤੋਂ ਮਨਾ ਕਰ ਦਿੱਤਾ ਹੈ। ਮਾਰੂਤੀ ਦਾ ਕਹਿਣਾ ਹੈ ਕਿ ਜੇਕਰ ਗਾਹਕ ਡੀਜ਼ਲ ਕਾਰਾਂ ‘ਚ ਜ਼ਿਆਦਾ ਦਿਲਚਸਪੀ ਦਿਖਾਵਾਂਗੇ ਤਾਂ ਹੀ ਉਹ ਇਸ ‘ਤੇ ਫੇਰ ਤੋਂ ਵਿਚਾਰ ਕਰੇਗੀ।