ਪੜਚੋਲ ਕਰੋ
Hotel 'ਚ ਹਮੇਸ਼ਾ ਬੈੱਡਾਂ 'ਤੇ ਚਿੱਟੇ ਰੰਗ ਦੀਆਂ ਚਾਦਰਾਂ ਹੀ ਕਿਉਂ ਵਿਛਾਈਆਂ ਜਾਂਦੀਆਂ? ਜਾਣੋ ਵਜ੍ਹਾ
ਜੇਕਰ ਤੁਸੀਂ ਕਦੇ ਕਿਸੇ ਹੋਟਲ 'ਚ ਠਹਿਰੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਬੈੱਡ 'ਤੇ ਚਿੱਟੀ ਚਾਦਰ ਹੀ ਵਿਛੀ ਹੁੰਦੀ ਹੈ, ਇਸ ਤੋਂ ਇਲਾਵਾ ਜੇਕਰ ਤੁਸੀਂ ਕਦੇ ਟਰੇਨ 'ਚ ਸਫਰ ਕੀਤਾ ਹੋਵੇਗਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਟਰੇਨ 'ਚ ਬੈੱਡਾਂ



























