ਪੜਚੋਲ ਕਰੋ
ਸਾਇਨਾ ਨੇਹਵਾਲ ਦੇ ਵਿਆਹ ’ਚ ਪੁੱਜੀ ਉਰਵਸ਼ੀ, ਤਸਵੀਰਾਂ ਸ਼ੇਅਰ
1/7

ਸਾਇਨਾ ਭਾਰਤ ਦੇ ਕੁਝ ਚੁਣਵੇਂ ਜੋੜਿਆਂ ਵਿੱਚੋਂ ਇਕ ਬਣ ਗਈ ਹੈ, ਜਿਨ੍ਹਾਂ ਆਪਣੇ ਵਰਗੇ ਖਿਡਾਰੀ ਨੂੰ ਆਪਣੇ ਜੀਵਨ ਸਾਥੀ ਦੇ ਤੌਰ 'ਤੇ ਚੁਣਿਆ ਹੈ।
2/7

ਆਪਣੇ ਸਬੰਧਾਂ ਬਾਰੇ ਗੱਲ ਕਰਦੇ ਹੋਏ ਸਾਇਨਾ ਨੇ ਕਿਹਾ ਕਿ ਦੋਵੇਂ 2008 ਤੋਂ ਹੀ ਇਕ-ਦੂਜੇ ਨੂੰ ਜਾਣਦੇ ਹਨ।
Published at : 18 Dec 2018 02:42 PM (IST)
Tags :
Saina NehwalView More




















