ਜਿਨ੍ਹਾਂ ਬਜ਼ੁਰਗਾਂ ਨੇ ਵੰਡ ਦਾ ਸਾਕਾ ਆਪਣੇ ਅੱਖੀਂ ਦੇਖਿਆ ਹੈ, ਉਹ ਦੱਸਦੇ ਹਨ ਕਿ ਆਜ਼ਾਦੀ ਮਿਲੀ ਨਹੀਂ, ਬਲਕਿ ਫੈਲੀ ਸੀ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ।