ਉਨ੍ਹਾਂ ਕਿਹਾ ਕਿ ਇਸ ਵਾਰ ਉਹ ਸਾਦੇ ਢੰਗ ਨਾਲ ਇਸ ਲਈ ਆਏ ਹਨ ਕਿਉਂਕਿ ਰੋਡ ਸ਼ੋਅ ਤੇ ਰੈਲੀ 'ਤੇ ਖਰਚਣ ਵਾਲੇ ਫੰਡਾਂ ਨੂੰ ਉਹ ਚੋਣ ਪ੍ਰਚਾਰ ਲੇਖੇ ਲਾਉਣਗੇ।