ਪੜਚੋਲ ਕਰੋ
ਘੱਗਰ 'ਚ ਪਏ ਪਾੜ ਕਾਰਨ ਪਾਣੀ ਨੇ ਕੀਤਾ ਹਜ਼ਾਰਾਂ ਏਕੜ ਫ਼ਸਲਾਂ ਦਾ ਉਜਾੜਾ, ਦੇਖੋ ਤਸਵੀਰਾਂ
1/15

2/15

3/15

4/15

5/15

6/15

7/15

ਪਰ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।
8/15

ਪੰਜਾਬ ਸਰਕਾਰ ਨੇ 50 ਫ਼ੀਸਦ ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਹੈ।
9/15

ਘੱਗਰ ਦੇ ਪਾਣੀ ਨੇ ਕਈ ਪਿੰਡਾਂ ਵਿੱਚ ਵੀ ਤਬਾਹੀ ਮਚਾ ਦਿੱਤੀ ਹੈ।
10/15

ਮੀਂਹ ਕਾਰਨ ਘੱਗਰ ਦਰਿਆ 'ਚ ਪਾਣੀ ਖਤਰੇ ਦੇ ਪੱਧਰ ਤੋਂ ਵੀ ਉੱਪਰ ਵਹਿ ਰਿਹਾ ਹੈ।
11/15

ਮੌਕੇ 'ਤੇ ਪਿੰਡ ਵਾਸੀ, ਫ਼ੌਜ ਤੇ NDRF ਦੀਆਂ ਟੀਮਾਂ ਪਾੜ ਪੂਰਨ ਵਿੱਚ ਜੁਟੀਆਂ ਹੋਈਆਂ ਹਨ।
12/15

ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਮੀਂਹ ਪੈ ਰਿਹਾ ਹੈ।
13/15

ਪ੍ਰਸ਼ਾਸਨ ਦਾ ਕਹਿਣਾ ਕਿ ਫਿਲਹਾਲ ਨੁਕਸਾਨ ਬਾਰੇ ਕੋਈ ਜਾਇਜ਼ਾ ਨਹੀਂ ਇਹ ਮੌਕਾ ਮੁਸੀਬਤ ਨਾਲ ਨਜਿੱਠਣ ਦਾ ਹੈ। ਪਰ ਪਿੰਡ ਵਾਲਿਆਂ ਦੇ ਅੰਦਾਜ਼ੇ ਮੁਤਾਬਕ ਤਕਰੀਬਨ ਇੱਕ ਹਜ਼ਾਰ ਏਕੜ ਫਸਲ ਤਬਾਹ ਹੋ ਗਈ ਹੈ।
14/15

ਤਕਰੀਬਨ 100 ਫੁੱਟ ਚੌੜੇ ਪਾੜ ਨੂੰ ਸਵੇਰ ਤੋਂ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਘੱਗਰ ਦੇ ਕਹਿਰ ਅੱਗੇ ਪਾਣੀ ਦੇ ਤੇਜ਼ ਵਹਾਅ ਨੂੰ ਠੱਲ੍ਹਣਾ ਸੌਖਾ ਨਹੀਂ ਜਾਪਦਾ।
15/15

ਸੰਗਰੂਰ: ਕਸਬੇ ਮੂਣਕ ਨੇੜਲੇ ਪਿੰਡ ਫੂਲਦ ਕੋਲੋਂ ਲੰਘਰੇ ਘੱਗਰ ਦਰਿਆ ਵਿੱਚ ਪਏ 40 ਮੀਟਰ ਦੇ ਪਾੜ ਨੂੰ ਪੂਰੇ ਦਿਨ ਮਿਹਨਤ ਕਰਨ ਤੋਂ ਬਾਅਦ ਵੀ ਪੂਰਿਆ ਨਹੀਂ ਜਾ ਸਕਿਆ ਹੈ।
Published at : 18 Jul 2019 09:11 PM (IST)
View More






















