ਪੜਚੋਲ ਕਰੋ
3 ਸੜਕ ਹਾਦਸਿਆਂ 'ਚ ਵਿਦਿਆਰਥਣ ਸਮੇਤ 6 ਮੌਤਾਂ, ਧਾਰਮਕ ਸਥਾਨ 'ਤੇ ਜਾ ਰਹੇ 15 ਸ਼ਰਧਾਲੂ ਜ਼ਖਮੀ
1/7

ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਕਰੀਬ 15 ਲੋਕਾਂ ਨੂੰ ਸੱਟਾਂ ਲੱਗੀਆਂ। ਦੋ ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਸਿਵਿਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਬਚਾਅ ਇਹ ਹੋ ਗਿਆ ਕਿ ਜਦੋਂ ਪਿਕਅਪ ਗੱਡੀ ਪਲਟੀ ਤਾਂ ਪਿੱਛੋਂ ਕੋਈ ਤੇਜ਼ ਰਫਤਾਰ ਗੱਡੀ ਨਹੀਂ ਹਾ ਰਹੀ ਸੀ।
2/7

ਤੀਜਾ ਹਾਦਸਾ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਚਹੇੜੂ ਪੁੱਲ ਨੇੜੇ ਵਾਪਰਿਆ। ਲੁਧਿਆਣਾ ਤੋਂ ਮਹਿੰਦਰਾ ਪਿਕਅਪ ਗੱਡੀ ਵਿੱਚ 25 ਲੋਕ ਕਪੂਰਥਲਾ ਵਿੱਚ ਕਿਸੇ ਧਾਰਮਿਕ ਥਾਂ 'ਤੇ ਮੱਥਾ ਟੇਕਣ ਜਾ ਰਹੇ ਸਨ। ਚਹੇੜੂ ਪੁਲ ਦੇ ਨੇੜੇ ਪਿਕਅਪ ਗੱਡੀ ਦਾ ਟਾਇਰ ਫੱਟ ਗਿਆ।
Published at : 11 Jul 2019 07:10 PM (IST)
View More






















