ਪੜਚੋਲ ਕਰੋ
ਫ਼ੌਜੀਆਂ ਦੇ ਪਿੰਡ ਦੇ ਸ਼ਹੀਦ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਈ
1/10

ਅੰਬਾਲਾ: ਜੰਮੂ-ਕਸ਼ਮੀਰ ਦੇ ਗੁਰੇਜ਼ ਵਿੱਚ ਸ਼ਹੀਦ ਹੋਏ ਲਾਂਸ ਨਾਇਕ ਵਿਕਰਮਜੀਤ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ।
2/10

ਜਵਾਨ ਦੀ ਸ਼ਹੀਦੀ ਜਿੱਥੇ ਪਰਿਵਾਰ ਨੂੰ ਦੁੱਖ ਹੁੰਦਾ ਹੈ, ਉੱਥੇ ਹੀ ਪਿੰਡ ਦੇ ਨੌਜਵਾਨਾਂ ਵਿੱਚ ਫ਼ੌਜ 'ਚ ਭਰਤੀ ਹੋਣ ਲਈ ਹੋਰ ਜੋਸ਼ ਭਰ ਜਾਂਦਾ ਹੈ।
Published at : 09 Aug 2018 02:28 PM (IST)
View More






















