ਪੜਚੋਲ ਕਰੋ
ਬੇਕਾਬੂ ਬਲੈਰੋ ਨੇ ਦਰੜੇ ਮੋਟਰ ਸਾਈਕਲ, ਐਕਟਿਵਾ ਤੇ ਲੋਕ, ਭੀੜ ਨੇ ਇੱਟਾਂ-ਰੋੜਿਆਂ ਤੇ ਬੇਸਬਾਲ ਨਾਲ ਸਿਖਾਇਆ ਸਬਕ
1/11

2/11

3/11

4/11

5/11

ਇੱਥੋਂ ਤਕ ਕਿ ਲੋਕਾਂ ਨੇ ਗੱਡੀ ਦੇ ਦਰਵਾਜ਼ੇ ਵੀ ਤੋੜਨੇ ਸ਼ੁਰੂ ਕਰ ਦਿੱਤੇ।
6/11

7/11

ਗੱਡੀ ਤੇ ਮੁਲਜ਼ਮ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਕੋਈ ਮਾਮਲਾ ਦਰਜ ਕਰਵਾਉਣ ਨਹੀਂ ਆਇਆ। ਜਿਵੇਂ ਹੀ ਕੋਈ ਲਿਖਤ ਸ਼ਿਕਾਇਤ ਕਰੇਗਾ ਤਾਂ ਤੁਰੰਤ ਕਾਰਵਾਈ ਕੀਤੀ ਜਾਏਗੀ।
8/11

ਸੂਤਰਾਂ ਮੁਤਾਬਕ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਕਰਕੇ ਉਸ ਕੋਲੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਬੇਕਾਬੂ ਗੱਡੀ ਲੋਕਾਂ ਨੂੰ ਦਰੜਦੀ ਹੋਈ ਅੱਗੇ ਨਿਕਲ ਗਈ।
9/11

ਹਾਸਲ ਜਾਣਕਾਰੀ ਮੁਤਾਬਕ ਗੱਡੀ ਚੰਡੀਗੜ੍ਹ ਦੇ ਨੰਬਰ ਦੀ ਸੀ। ਇਸ ਵਿੱਚ ਚਾਲਕ ਆਪਣੇ ਪਰਿਵਾਰ ਸਮੇਤ ਗੱਡੀ ਚਲਾ ਰਿਹਾ ਸੀ। ਚਾਲਕ ਟਿੱਬਾ ਰੋਡ ਗੋਪਾਲ ਨਗਰ ਦਾ ਰਹਿਣ ਵਾਲਾ ਹੈ।
10/11

ਇਸ ਪਿੱਛੋਂ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਇੱਟਾ-ਰੋੜਿਆਂ ਤੇ ਬੇਸਬਾਲ ਨਾਲ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ।
11/11

ਲੁਧਿਆਣਾ ਦੇ ਟਿੱਬਾ ਰੋਡ ਕੋਲ ਵੱਡਾ ਸੜਕ ਹਾਦਸਾ ਵਾਪਰਿਆ। ਬੇਕਾਬੂ ਬਲੈਰੋ ਗੱਡੀ ਮੋਟਰ ਸਾਈਕਲ, ਐਕਟਿਵਾ ਸਵਾਰ ਤੇ ਲੋਕਾਂ ਨੂੰ ਦਰੜਦੀ ਹੋਈ ਕਾਫੀ ਦੂਰ ਨਿਕਲ ਗਈ।
Published at : 23 Mar 2019 10:38 AM (IST)
View More





















