ਪੜਚੋਲ ਕਰੋ
ਪੁਲਵਾਮਾ ਦੇ ਸ਼ਹੀਦ ਸੁਖਜਿੰਦਰ ਨੇ ਅੱਤਵਾਦੀ ਹਮਲੇ ਤੋਂ ਪਹਿਲਾਂ ਪਤਨੀ ਨੂੰ ਭੇਜੀਆਂ ਸੀ ਇਹ ਤਸਵੀਰਾਂ
1/13

ਸ਼ਹੀਦ ਨੇ ਹਮਲੇ ਤੋਂ ਪਹਿਲਾਂ ਆਪਣੀ ਪਤਨੀ ਨੂੰ ਕਸ਼ਮੀਰ ਦੀਆਂ ਵਾਦੀਆਂ ਦੀ ਵੀਡੀਓ ਭੇਜੀ ਸੀ।
2/13

3/13

ਵੀਡੀਓ ਬੀਤੀ ਰਾਤ ਬਾਹਰ ਆਇਆ ਤੇ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ।
4/13

ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਕੁਝ ਹੀ ਸਮੇਂ ਬਾਅਦ ਉਹ ਨਹੀਂ ਬਚੇਗਾ।
5/13

ਉਹ ਆਪਣੀ ਪਤਨੀ ਨੂੰ ਦਿਖਾ ਰਿਹਾ ਸੀ ਕਿ ਉਹ ਕਿੰਨੇ ਸੋਹਣੇ ਰਸਤੇ ਤੋਂ ਗੁਜ਼ਰ ਰਿਹਾ ਹੈ।
6/13

7/13

8/13

ਇਸ ਮੌਕੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ, ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਅਤੇ ਖਡੂਰ ਸਾਹਿਬ ਤੋਂ MP ਅਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਿਰਕਤ ਕੀਤੀ।
9/13

10/13

ਵੇਖੋ ਹੋਰ ਤਸਵੀਰਾਂ।
11/13

ਪਾਠ ਦੇ ਭੋਗ ਮਰਗੋਂ ਸ਼ਬਦ ਕੀਰਤਨ ਦਾ ਇਲਾਹੀ ਪ੍ਰਵਾਹ ਚੱਲਿਆ।
12/13

ਇਨ੍ਹਾਂ ਚਾਰ ਸ਼ਹੀਦ ਜਵਾਨਾਂ ਵਿੱਚੋਂ ਇੱਕ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਦੇ ਸ਼ਹੀਦ ਸੁਖਜਿੰਦਰ ਸਿੰਘ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ।
13/13

14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚੋਂ 4 ਜਵਾਨ ਪੰਜਾਬ ਦੇ ਰਹਿਣ ਵਾਲੇ ਸਨ।
Published at : 23 Feb 2019 01:45 PM (IST)
Tags :
Tarn TaranView More






















