ਪੜਚੋਲ ਕਰੋ
(Source: ECI/ABP News)
ਕੈਪਟਨ ਸਾਬ੍ਹ ਦੇਖੋ ਤੁਹਾਡੇ ਲੀਡਰਾਂ ਦਾ ਹਾਲ, ਕੌਂਸਲਰ ਦੇ ਭਰਾ ਨੇ ਔਰਤ ਨੂੰ ਕੁੱਟ-ਕੁੱਟ ਕੀਤਾ ਅਧਮੋਇਆ
![](https://static.abplive.com/wp-content/uploads/sites/5/2019/06/14201936/1-mukatsar-councillor-brother-brutally-attacked-woman.jpg?impolicy=abp_cdn&imwidth=720)
1/11
![ਇਸ ਮਾਮਲੇ ਵਿੱਚ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਧਾਰ ਦਿੱਤੇ ਪੈਸੇ ਮੰਗਣ ਤੋਂ ਵਿਗੜਿਆ ਹੈ। ਉਨ੍ਹਾਂ ਕਿਹਾ ਕਿ 10 ਵਿਅਕਤੀਆਂ 'ਤੇ ਕੇਸ ਦਰਜ ਕਰਕੇ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਿਰਾਸਤ ਵਿੱਚ ਲਏ ਵਿਅਕਤੀਆਂ ਵਿੱਚ ਸੰਨੀ ਚੌਧਰੀ ਵੀ ਸ਼ਾਮਲ ਹੈ। ਪੁਲਿਸ ਬਾਕੀਆਂ ਦੀ ਭਾਲ ਕਰ ਰਹੀ ਹੈ।](https://static.abplive.com/wp-content/uploads/sites/5/2019/06/14205837/10-mukatsar-ssp-manjit-singh-dhesi-dsp-talwinder-singh-gill.jpg?impolicy=abp_cdn&imwidth=720)
ਇਸ ਮਾਮਲੇ ਵਿੱਚ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਧਾਰ ਦਿੱਤੇ ਪੈਸੇ ਮੰਗਣ ਤੋਂ ਵਿਗੜਿਆ ਹੈ। ਉਨ੍ਹਾਂ ਕਿਹਾ ਕਿ 10 ਵਿਅਕਤੀਆਂ 'ਤੇ ਕੇਸ ਦਰਜ ਕਰਕੇ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਿਰਾਸਤ ਵਿੱਚ ਲਏ ਵਿਅਕਤੀਆਂ ਵਿੱਚ ਸੰਨੀ ਚੌਧਰੀ ਵੀ ਸ਼ਾਮਲ ਹੈ। ਪੁਲਿਸ ਬਾਕੀਆਂ ਦੀ ਭਾਲ ਕਰ ਰਹੀ ਹੈ।
2/11
![ਕੌਂਸਲਰ ਰਾਕੇਸ਼ ਚੌਧਰੀ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜਿਸ ਔਰਤ ਨਾਲ ਉਸ ਦੇ ਭਰਾ ਨੇ ਕੁੱਟ ਮਾਰ ਕੀਤੀ ਹੈ ਉਹ ਵੀ ਉਨ੍ਹਾਂ ਦੀ ਰਿਸ਼ਤੇਦਾਰ ਹੈ ਅਤੇ ਇਹ ਮਾਮਲਾ ਉਨ੍ਹਾਂ ਦਾ ਆਪਸੀ ਹੈ। ਆਪਣੇ ਭਰਾ ਦਾ ਪੱਖ ਲੈਂਦਿਆਂ ਕਾਂਗਰਸੀ ਲੀਡਰ ਨੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਭਰਾ ਕਿਹੜਾ ਕਿਰਪਾਨਾਂ ਲੈ ਕੇ ਗਿਆ ਸੀ, ਗੁੱਸਾ ਸੀ ਕੱਢ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਸੰਨੀ ਦੀ ਪਤਨੀ ਵੀ ਹਸਪਤਾਲ ਦਾਖ਼ਲ ਹੈ ਇਸ ਦੇ ਬਾਵਜੂਦ ਉਸ ਨੇ ਪੁਲਿਸ ਨੂੰ ਸਰੰਡਰ ਵੀ ਕਰ ਦਿੱਤਾ ਹੈ।](https://static.abplive.com/wp-content/uploads/sites/5/2019/06/14204549/9-mukatsar-councillor-rakesh-chaudhary-brother-sunny-chaudhary-brutally-attacked-woman.jpg?impolicy=abp_cdn&imwidth=720)
ਕੌਂਸਲਰ ਰਾਕੇਸ਼ ਚੌਧਰੀ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜਿਸ ਔਰਤ ਨਾਲ ਉਸ ਦੇ ਭਰਾ ਨੇ ਕੁੱਟ ਮਾਰ ਕੀਤੀ ਹੈ ਉਹ ਵੀ ਉਨ੍ਹਾਂ ਦੀ ਰਿਸ਼ਤੇਦਾਰ ਹੈ ਅਤੇ ਇਹ ਮਾਮਲਾ ਉਨ੍ਹਾਂ ਦਾ ਆਪਸੀ ਹੈ। ਆਪਣੇ ਭਰਾ ਦਾ ਪੱਖ ਲੈਂਦਿਆਂ ਕਾਂਗਰਸੀ ਲੀਡਰ ਨੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਭਰਾ ਕਿਹੜਾ ਕਿਰਪਾਨਾਂ ਲੈ ਕੇ ਗਿਆ ਸੀ, ਗੁੱਸਾ ਸੀ ਕੱਢ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਸੰਨੀ ਦੀ ਪਤਨੀ ਵੀ ਹਸਪਤਾਲ ਦਾਖ਼ਲ ਹੈ ਇਸ ਦੇ ਬਾਵਜੂਦ ਉਸ ਨੇ ਪੁਲਿਸ ਨੂੰ ਸਰੰਡਰ ਵੀ ਕਰ ਦਿੱਤਾ ਹੈ।
3/11
![ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੇ ਆਪਣੇ ਭਰਾ ਦਾ ਪੱਖ ਲੈਂਦਿਆਂ ਕਿਹਾ ਕਿ ਸੰਨੀ 25,000 ਰੁਪਏ ਵਾਪਸ ਲੈਣ ਗਿਆ ਸੀ, ਪਰ ਉਸ ਔਰਤ ਨੇ ਉਸ ਦੀ ਭਰਜਾਈ ਨੂੰ ਮੰਦਾ ਬੋਲਿਆ ਅਤੇ ਉਨ੍ਹਾਂ ਦੀ ਤਕਰਾਰ ਹੋ ਗਈ।](https://static.abplive.com/wp-content/uploads/sites/5/2019/06/14202012/8-mukatsar-councillor-brother-brutally-attacked-woman.jpg?impolicy=abp_cdn&imwidth=720)
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੇ ਆਪਣੇ ਭਰਾ ਦਾ ਪੱਖ ਲੈਂਦਿਆਂ ਕਿਹਾ ਕਿ ਸੰਨੀ 25,000 ਰੁਪਏ ਵਾਪਸ ਲੈਣ ਗਿਆ ਸੀ, ਪਰ ਉਸ ਔਰਤ ਨੇ ਉਸ ਦੀ ਭਰਜਾਈ ਨੂੰ ਮੰਦਾ ਬੋਲਿਆ ਅਤੇ ਉਨ੍ਹਾਂ ਦੀ ਤਕਰਾਰ ਹੋ ਗਈ।
4/11
![ਵੀਡੀਓ ਵਿੱਚ ਸੰਨੀ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸ ਔਰਤ ਨੇ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਿਵੇਂ ਕੀਤੀ।](https://static.abplive.com/wp-content/uploads/sites/5/2019/06/14202007/7-mukatsar-councillor-brother-brutally-attacked-woman.jpg?impolicy=abp_cdn&imwidth=720)
ਵੀਡੀਓ ਵਿੱਚ ਸੰਨੀ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸ ਔਰਤ ਨੇ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਿਵੇਂ ਕੀਤੀ।
5/11
![ਇੰਨਾ ਹੀ ਨਹੀਂ ਜੋ ਵੀ ਉਸ ਔਰਤ ਨੂੰ ਛੁਡਾਉਣ ਜਾਂਦਾ ਉਸ ਨੂੰ ਨੌਜਵਾਨ ਕੁੱਟਣ ਲੱਗਦੇ ਹਨ।](https://static.abplive.com/wp-content/uploads/sites/5/2019/06/14202001/6-mukatsar-councillor-brother-brutally-attacked-woman.jpg?impolicy=abp_cdn&imwidth=720)
ਇੰਨਾ ਹੀ ਨਹੀਂ ਜੋ ਵੀ ਉਸ ਔਰਤ ਨੂੰ ਛੁਡਾਉਣ ਜਾਂਦਾ ਉਸ ਨੂੰ ਨੌਜਵਾਨ ਕੁੱਟਣ ਲੱਗਦੇ ਹਨ।
6/11
![ਕੌਂਸਲਰ ਦਾ ਭਰਾ ਸੰਨੀ ਤੇ ਉਸ ਦੇ ਸਾਥੀ ਨੌਜਵਾਨ ਔਰਤ 'ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਤੇ ਲੱਤਾਂ ਵੀ ਮਾਰਦੇ ਹਨ।](https://static.abplive.com/wp-content/uploads/sites/5/2019/06/14201956/5-mukatsar-councillor-brother-brutally-attacked-woman.jpg?impolicy=abp_cdn&imwidth=720)
ਕੌਂਸਲਰ ਦਾ ਭਰਾ ਸੰਨੀ ਤੇ ਉਸ ਦੇ ਸਾਥੀ ਨੌਜਵਾਨ ਔਰਤ 'ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਤੇ ਲੱਤਾਂ ਵੀ ਮਾਰਦੇ ਹਨ।
7/11
![ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੌਜਵਾਨ ਨੇ ਮਹਿਲਾ ਨੂੰ ਵਾਲਾਂ ਤੋਂ ਘੜੀਸ ਕੇ ਘਰ ਤੋਂ ਬਾਹਰ ਸੜਕ 'ਤੇ ਲਿਜਾ ਕੇ ਕੁੱਟਿਆ।](https://static.abplive.com/wp-content/uploads/sites/5/2019/06/14201951/4-mukatsar-councillor-brother-brutally-attacked-woman.jpg?impolicy=abp_cdn&imwidth=720)
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੌਜਵਾਨ ਨੇ ਮਹਿਲਾ ਨੂੰ ਵਾਲਾਂ ਤੋਂ ਘੜੀਸ ਕੇ ਘਰ ਤੋਂ ਬਾਹਰ ਸੜਕ 'ਤੇ ਲਿਜਾ ਕੇ ਕੁੱਟਿਆ।
8/11
![ਇਸ ਘਟਨਾ ਨੂੰ ਮਹਿਲਾ ਦੇ ਬੱਚੇ ਨੇ ਮੋਬਾਈਲ ਵਿੱਚ ਕੈਦ ਕਰ ਲਿਆ।](https://static.abplive.com/wp-content/uploads/sites/5/2019/06/14201946/3-mukatsar-councillor-brother-brutally-attacked-woman.jpg?impolicy=abp_cdn&imwidth=720)
ਇਸ ਘਟਨਾ ਨੂੰ ਮਹਿਲਾ ਦੇ ਬੱਚੇ ਨੇ ਮੋਬਾਈਲ ਵਿੱਚ ਕੈਦ ਕਰ ਲਿਆ।
9/11
![ਉਸ ਦੇ ਭਰਾ ਸੰਨੀ ਚੌਧਰੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਮੀਨਾ ਰਾਣੀ ਨਾਂਅ ਦੀ ਔਰਤ ਤੇ ਉਸ ਦੀਆਂ ਸਾਥਣਾਂ ਨੂੰ ਕੁੱਟਿਆ।](https://static.abplive.com/wp-content/uploads/sites/5/2019/06/14201941/2-mukatsar-councillor-brother-brutally-attacked-woman.jpg?impolicy=abp_cdn&imwidth=720)
ਉਸ ਦੇ ਭਰਾ ਸੰਨੀ ਚੌਧਰੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਮੀਨਾ ਰਾਣੀ ਨਾਂਅ ਦੀ ਔਰਤ ਤੇ ਉਸ ਦੀਆਂ ਸਾਥਣਾਂ ਨੂੰ ਕੁੱਟਿਆ।
10/11
![ਉਕਤ ਨੌਜਵਾਨਾਂ ਵਿੱਚੋਂ ਇੱਕ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਹੈ। ਰਾਕੇਸ਼ ਚੌਧਰੀ ਕਾਂਗਰਸ ਪਾਰਟੀ ਨਾਲ ਸਬੰਧਤ ਹਨ।](https://static.abplive.com/wp-content/uploads/sites/5/2019/06/14201936/1-mukatsar-councillor-brother-brutally-attacked-woman.jpg?impolicy=abp_cdn&imwidth=720)
ਉਕਤ ਨੌਜਵਾਨਾਂ ਵਿੱਚੋਂ ਇੱਕ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਹੈ। ਰਾਕੇਸ਼ ਚੌਧਰੀ ਕਾਂਗਰਸ ਪਾਰਟੀ ਨਾਲ ਸਬੰਧਤ ਹਨ।
11/11
![ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਬੂੜਾ ਗੁੱਜਰ ਰੋਡ 'ਤੇ ਕਈ ਨੌਜਵਾਨਾਂ ਵੱਲੋਂ ਨੇ ਇੱਕ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ।](https://static.abplive.com/wp-content/uploads/sites/5/2019/06/14201931/0-mukatsar-councillor-brother-brutally-attacked-woman.jpg?impolicy=abp_cdn&imwidth=720)
ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਬੂੜਾ ਗੁੱਜਰ ਰੋਡ 'ਤੇ ਕਈ ਨੌਜਵਾਨਾਂ ਵੱਲੋਂ ਨੇ ਇੱਕ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ।
Published at : 14 Jun 2019 09:02 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)