ਪੜਚੋਲ ਕਰੋ
ਦਲਿਤਾਂ ਦੇ ਕਾਤਲਾਂ ਖ਼ਿਲਾਫ਼ ਪੁਲਿਸ ਦੀ ਢਿੱਲੀ ਕਾਰਵਾਈ, ਪੀੜਤਾਂ ਨੇ 8 ਦਿਨਾਂ ਬਾਅਦ ਵੀ ਨਹੀਂ ਕੀਤਾ ਸਸਕਾਰ
1/7

ਮੁਕਤਸਰ 'ਚ ਜਵਾਹਰੇਵਾਲਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
2/7

ਪੁਲਿਸ ਨੇ ਇਸ ਮਾਮਲੇ ਵਿੱਚ 11 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਜਿਸ ਵਿੱਚੋਂ ਹਾਲੇ ਵੀ ਪੰਜ ਮੁਲਜ਼ਮ ਗ੍ਰਿਫ਼ਤ ਵਿੱਚੋਂ ਬਾਹਰ ਹਨ।
3/7

ਜ਼ਿਕਰਯੋਗ ਹੈ ਕਿ ਬੀਤੀ 13 ਜੁਲਾਈ ਨੂੰ ਮਾਮੂਲੀ ਬਹਿਸ ਦੌਰਾਨ ਇੱਕ ਧਿਰ ਵੱਲੋਂ ਦੂਜੀ 'ਤੇ ਗੋਲ਼ੀ ਚਲਾਉਣ ਕਾਰਨ ਇੱਕ ਔਰਤ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
4/7

ਪੀੜਤ ਧਿਰ ਨੇ ਕਿਹਾ ਕਿ ਪੁਲਿਸ ਨੇ ਹਾਲੇ ਤਕ ਸਾਰੇ ਦੋਸ਼ੀ ਨਹੀਂ ਫੜੇ।
5/7

ਪ੍ਰਦਰਸ਼ਨਕਾਰੀਆਂ ਨੇ ਮੁਕਤਸਰ-ਕੋਟਕਪੂਰਾ ਰੋਡ ਜਾਮ ਕਰ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਏ।
6/7

ਪੀੜਤ ਪਰਿਵਾਰ ਨੇ ਹਾਲੇ ਤਕ ਮ੍ਰਿਤਕ ਦੇਹਾਂ ਦਾ ਸਸਕਾਰ ਨਹੀਂ ਕੀਤਾ।
7/7

ਸ੍ਰੀ ਮੁਕਤਸਰ ਸਾਹਿਬ: 13 ਜੁਲਾਈ ਨੂੰ ਇੱਥੋਂ ਦੇ ਪਿੰਡ ਜਵਾਹਰੇ ਵਾਲਾ 'ਚ ਦਲਿਤ ਪਤੀ-ਪਤਨੀ ਦੇ ਕਤਲ ਦਾ ਇਨਸਾਫ ਲੈਣ ਲਈ ਅੱਜ ਕਈ ਜਥੇਬੰਦੀਆਂ ਨੇ ਧਰਨਾ ਦਿੱਤਾ।
Published at : 22 Jul 2019 09:17 PM (IST)
Tags :
Mukatsar SahibView More





















