ਪੜਚੋਲ ਕਰੋ
ਪੰਜਾਬ ’ਚ ਕੌਣ ਕਿੱਥੇ ਭੁੱਲਿਆ ਤਿਰੰਗੇ ਨੂੰ ਸਲਾਮੀ ਦੇਣਾ ਤੇ ਕਿੱਥੇ ਹੋਇਆ ਝੰਡੇ ਦਾ ਨਿਰਾਦਰ
1/6

ਅਕਸਰ ਕੌਮੀ ਦਿਹਾੜਿਆਂ 'ਤੇ ਬੱਚਿਆਂ, ਸਨਮਾਨ ਪ੍ਰਾਪਤ ਕਰਨ ਵਾਲਿਆਂ ਜਾਂ ਹੋਰਨਾਂ ਮਹਿਮਾਨਾਂ ਨੂੰ ਤਾਂ ਵਿਸ਼ੇਸ਼ ਰੀਹਰਸਲ ਕਰਵਾਈ ਜਾਂਦੀ ਹੈ, ਪਰ ਮੁੱਖ ਮਹਿਮਾਨਾਂ ਨੂੰ ਅਜਿਹੀ ਸਿੱਖਿਆ ਦਿਵਾਉਣ ਦੀ ਲੋੜ 'ਤੇ ਕੋਈ ਗੌਰ ਨਹੀਂ ਕਰਦਾ। ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਹਾਸੋਹੀਣੀਆਂ ਘਟਨਾਵਾਂ ਵਾਪਰੀਆਂ।
2/6

ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਜਦੋਂ ਤਿਰੰਗਾ ਫਹਿਰਾਉਣ ਦੀ ਰਸਮ ਸ਼ੁਰੂ ਹੋਈ ਤਾਂ ਅਚਾਨਕ ਤਿਰੰਗਾ ਥੱਲੇ ਆ ਡਿੱਗਿਆ। ਇਸ ਤੋਂ ਬਾਅਦ ਪੂਰਾ ਸਮਾਂ ਮੁਲਾਜ਼ਮ ਤਿਰੰਗਾ ਮੁੜ ਤੋਂ ਫਹਿਰਾਉਣ ਲਈ ਜੱਦੋ-ਜਹਿਦ ਕਰਦੇ ਰਹੇ।
Published at : 26 Jan 2019 08:43 PM (IST)
View More






















