ਪੜਚੋਲ ਕਰੋ
ਦੁਨੀਆ ’ਚ ਨਾਂ ਖੱਟਣ ਵਾਲੀ ਸਿੱਖ ਮਾਡਲ 'ਤੇ ਤਸ਼ੱਦਦ, ਹਸਪਤਾਲ ਦਾਖ਼ਲ
1/5

ਇਸ ਮਾਮਲੇ ਸਬੰਧੀ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਕਿਹਾ ਕਿ ਇੰਨ੍ਹਾ ਦਾ ਘਰੇਲੂ ਮਾਮਲਾ ਬੜੀ ਦੇਰ ਤੋਂ ਚੱਲ ਰਿਹਾ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।
2/5

ਹਰਦੀਪ ਕੌਰ ਖ਼ਾਲਸਾ ਗੁਰਸਿੱਖ ਮਾਡਲ ਹੈ। ਉਹ ਮਿਸੇਜ਼ ਪੰਜਾਬ 2017 ਦਾ ਹਿੱਸਾ ਰਹਿ ਚੁੱਕੀ ਹੈ ਤੇ ਕਈ ਫਿਲਮਾਂ ਵਿੱਚ ਵੀ ਰੋਲ ਅਦਾ ਕਰ ਚੁੱਕੀ ਹੈ। ਉਹ ਖ਼ਾਲਸਾ ਆਈਕੌਨਿਕ ਫੇਸ ਆਫ ਇੰਡੀਆ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ ਪਰ ਇੰਨਾ ਨਾਂ ਕਮਾਉਣ ਦੇ ਬਾਵਜੂਦ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ। ਕੁੱਟਮਾਰ ਦੇ ਨਿਸ਼ਾਨ ਉਸ ਦੇ ਚਿਹਰੇ ’ਤੇ ਸਾਫ ਦਿਖਾਈ ਦਿੰਦੇ ਹਨ।
Published at : 23 Jan 2019 01:38 PM (IST)
View More






















