ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਟਿਆਲਾ 'ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ
![](https://static.abplive.com/wp-content/uploads/sites/5/2019/09/07162556/3.jpg?impolicy=abp_cdn&imwidth=720)
1/11
![](https://static.abplive.com/wp-content/uploads/sites/5/2019/09/07162646/11.jpg?impolicy=abp_cdn&imwidth=720)
2/11
![](https://static.abplive.com/wp-content/uploads/sites/5/2019/09/07162640/10.jpg?impolicy=abp_cdn&imwidth=720)
3/11
![](https://static.abplive.com/wp-content/uploads/sites/5/2019/09/07162634/9.jpg?impolicy=abp_cdn&imwidth=720)
4/11
![](https://static.abplive.com/wp-content/uploads/sites/5/2019/09/07162628/8.jpg?impolicy=abp_cdn&imwidth=720)
5/11
![ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਤੇ ਪੁਰਸ਼ ਇਕੱਠੇ ਘਰ ਵਿੱਚ ਫੜੇ ਗਏ ਸੀ।](https://static.abplive.com/wp-content/uploads/sites/5/2019/09/07162622/7.jpg?impolicy=abp_cdn&imwidth=720)
ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਤੇ ਪੁਰਸ਼ ਇਕੱਠੇ ਘਰ ਵਿੱਚ ਫੜੇ ਗਏ ਸੀ।
6/11
![ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।](https://static.abplive.com/wp-content/uploads/sites/5/2019/09/07162616/6.jpg?impolicy=abp_cdn&imwidth=720)
ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।
7/11
![ਇਹ ਵਾਇਰਲ ਵੀਡੀਓ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂ ਦੀ ਦੱਸੀ ਜਾ ਰਹੀ ਹੈ।](https://static.abplive.com/wp-content/uploads/sites/5/2019/09/07162608/5.jpg?impolicy=abp_cdn&imwidth=720)
ਇਹ ਵਾਇਰਲ ਵੀਡੀਓ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂ ਦੀ ਦੱਸੀ ਜਾ ਰਹੀ ਹੈ।
8/11
![ਬੰਦੇ ਦਾ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਹੀ ਕੀਤਾ ਪਿਆ ਹੈ। ਉਹ ਜ਼ਖ਼ਮੀ ਵੀ ਹੋਇਆ ਹੈ।](https://static.abplive.com/wp-content/uploads/sites/5/2019/09/07162602/4.jpg?impolicy=abp_cdn&imwidth=720)
ਬੰਦੇ ਦਾ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਹੀ ਕੀਤਾ ਪਿਆ ਹੈ। ਉਹ ਜ਼ਖ਼ਮੀ ਵੀ ਹੋਇਆ ਹੈ।
9/11
![ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ।](https://static.abplive.com/wp-content/uploads/sites/5/2019/09/07162556/3.jpg?impolicy=abp_cdn&imwidth=720)
ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ।
10/11
![ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।](https://static.abplive.com/wp-content/uploads/sites/5/2019/09/07162549/2.jpg?impolicy=abp_cdn&imwidth=720)
ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।
11/11
![ਪਟਿਆਲਾ: ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।](https://static.abplive.com/wp-content/uploads/sites/5/2019/09/07162542/1.jpg?impolicy=abp_cdn&imwidth=720)
ਪਟਿਆਲਾ: ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Published at : 07 Sep 2019 04:29 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)