ਪੜਚੋਲ ਕਰੋ
ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ 'ਚ ਤਰਜ਼ਮਾ, ਸਾਬਕਾ ਰਾਸ਼ਟਰਪਤੀ ਮੁਖਰਜੀ ਨੇ ਪੰਜ ਅੰਕਾਂ 'ਚ ਕੀਤਾ ਜਾਰੀ
1/5

ਇਸ ਅਨੁਵਾਦਿਤ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ।
2/5

10 ਗੁਰੂਆਂ ਦੀ ਬਾਣੀ ਨੂੰ ਬੰਗਾਲੀ ਵਿੱਚ ਅਨੁਵਾਦਿਤ ਕਰਨ ਲਈ ਚਾਇਓਨ ਘੋਸ਼ ਤੇ ਝੁਮਾ ਘੋਸ਼ ਨੂੰ ਚਾਰ ਸਾਲਾਂ ਤੋਂ ਵੀ ਵੱਧ ਸਮਾਂ ਲੱਗਾ।
Published at : 10 Jan 2019 09:02 PM (IST)
Tags :
Pranab MukherjeeView More






















