ਪੜਚੋਲ ਕਰੋ

Guru Nanak Dev ji Quotes: ਜੀਵਨ 'ਚ ਅਪਣਾ ਲਓ ਬਾਬੇ ਨਾਨਕ ਦੇ ਆਹ ਤਿੰਨ ਉਪਦੇਸ਼, ਸਾਰੀਆਂ ਪਰੇਸ਼ਾਨੀਆਂ ਹੋ ਜਾਣਗੀਆਂ ਦੂਰ

Guru Nanak Dev ji Quotes in Punjabi: ਜੇਕਰ ਤੁਸੀਂ ਵੀ ਕਿਸੇ ਜਾਤ-ਪਾਤ, ਵਹਿਮ-ਭਰਮ ਦੇ ਜਾਲ ਵਿੱਚ ਫਸੇ ਹੋਏ ਹੋ ਤਾਂ ਇਨ੍ਹਾਂ ਤੁਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਓ, ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।

Guru Nanak Dev ji Quotes in Punjabi: ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਵੀ ਹਨ। ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਏਕਤਾ, ਵਹਿਮਾਂ-ਭਰਮਾਂ ਅਤੇ ਜਾਤ-ਪਾਤ, ਛੂਆ-ਛੂਤ ਤੋਂ ਦੂਰ ਰਹਿਣ ਦੀ ਗੱਲ ਆਖੀ ਹੈ। ਜੇਕਰ ਤੁਸੀਂ ਵੀ ਕਿਸੇ ਜਾਤ-ਪਾਤ, ਵਹਿਮ-ਭਰਮ ਦੇ ਜਾਲ ਵਿੱਚ ਫਸੇ ਹੋਏ ਹੋ ਤਾਂ ਇਨ੍ਹਾਂ ਤੁਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਓ, ਸਾਰੀਆਂ ਪਰੇਸ਼ਾਨੀਆਂ ਹੋ ਜਾਣਗੀਆਂ ਦੂਰ ਅਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਤਿੰਨ ਉਪਦੇਸ਼ ਦਿੱਤੇ ਹਨ, ਜਿਨ੍ਹਾਂ ਰਾਹੀਂ ਮਨੁੱਖ ਚੰਗੀ ਜੀਵਨ ਬਤੀਤ ਕਰ ਸਕਦਾ ਹੈ। 

  • ਕੀਰਤ ਕਰੋ
  • ਨਾਮ ਜਪੋ।
  • ਵੰਡ ਛਕੋ। 

ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ  ਨਿਕਲਿਆ  ਤਾਰੇ ਛਪੇ  ਅੰਧੇਰ ਪਲੋਆ ॥

ਅਰਥ- ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁੱਝ ਨਹੀਂ ਆਉਂਦਾ, ਇਹਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣਕੇ ਆਏ ਜਿਨ੍ਹਾ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ  ਜਨੇਊ  ਜੀਅ  ਕਾ  ਹਈ  ਤਾਂ  ਪਾਂਡੇ  ਘਤੁ ।

ਅਰਥ- ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਕੇ ਬਾਬੇ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਹੀ ਰੱਦ ਕਰ ਦਿੱਤਾ। 

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥

ਅਰਥ- ਜੋ ਇਸ ਦੁਨੀਆਂ ਵਿੱਚ ਆਇਆ ਹੈ, ਉਸ ਨੇ ਇੱਥੋਂ ਤੁਰ ਜਾਣਾ ਹੈ, ਇਸ ਸੰਸਾਰ ਮਾਇਆ ਦਾ ਜਾਲ ਹੈ।

ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ   ਮੰਗਣੁ  ਵੀਆਹੁ॥
ਭੰਡਹੁ   ਹੋਵੈ   ਦੋਸਤੀ
ਭੰਡਹੁ   ਚਲੈ   ਰਾਹੁ ॥
ਭੰਡੁ ਮੂਆ ਭੰਡੁ ਭਾਲੀਐ
ਭੰਡਿ   ਹੋਵੇ   ਬੰਧਾਨ ॥
ਸੋ ਕਿਉਂ ਮੰਦਾ ਆਖੀਐ
ਜਿਤਿ   ਜੰਮੈ   ਰਾਜਾਨ ॥

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ 

ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ॥ 1॥

ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।  

ਖੁਰਾਸਾਨ  ਖਸਮਾਨਾ  ਕੀਆ, ਹਿੰਦੁਸਤਾਨੁ  ਡਰਾਇਆ ॥ ਆਪੈ ਦੋਸੁ ਨਾ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ  ਮਾਰ ਪਈ  ਕੁਰਲਾਣੈ, ਤੈ  ਕੀ ਦਰਦੁ  ਨ ਆਇਆ ॥

ਕਲਿ ਕਾਤਿ  ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
Shocking: ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਵਧਦਾ ਪ੍ਰਦੂਸ਼ਣ ਸਿਹਤ ਲਈ ਖਤਰਨਾਕ, ਜਲਦੀ ਜਾ ਸਕਦੀ ਜਾਨ, ਜ਼ਿੰਦਗੀ ਦੇ ਘੱਟ ਸਕਦੇ 8 ਸਾਲ
ਵਧਦਾ ਪ੍ਰਦੂਸ਼ਣ ਸਿਹਤ ਲਈ ਖਤਰਨਾਕ, ਜਲਦੀ ਜਾ ਸਕਦੀ ਜਾਨ, ਜ਼ਿੰਦਗੀ ਦੇ ਘੱਟ ਸਕਦੇ 8 ਸਾਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (4-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (4-11-2024)
ਇੱਕ-ਦੋ ਨਹੀਂ ਬਲਕਿ 5 ਤਰ੍ਹਾਂ ਦੇ ਹੁੰਦੇ ਸਰਦੀ-ਜ਼ੁਕਾਮ, 99 ਫੀਸਦੀ ਲੋਕ ਅਣਜਾਣ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਇੱਕ-ਦੋ ਨਹੀਂ ਬਲਕਿ 5 ਤਰ੍ਹਾਂ ਦੇ ਹੁੰਦੇ ਸਰਦੀ-ਜ਼ੁਕਾਮ, 99 ਫੀਸਦੀ ਲੋਕ ਅਣਜਾਣ, ਜਾਣੋ ਇਸ ਦੇ ਲੱਛਣ ਅਤੇ ਬਚਾਅ
Embed widget