Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼
Eid-e-Milad-Un-Nabi 2024 Wishes: ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ 16 ਸਤੰਬਰ 2024 ਨੂੰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਡੇ ਲਈ ਵਧਾਈ ਦੇਣ ਲਈ ਖਾਸ ਸੰਦੇਸ਼ ਲੈ ਕੇ ਆਏ ਹਾਂ, ਜੋ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਭੇਜ ਕੇ ਮੁਬਾਰਕਾਂ ਦੇ ਸਕਦੇ ਹੋ।
Eid-e-Milad-Un-Nabi 2024 Wishes: ਈਦ-ਏ-ਮਿਲਾਦ-ਉਨ-ਨਬੀ ਜਾਂ ਈਦ-ਏ-ਮਿਲਾਦ ਇਸਲਾਮੀ ਕੈਲੰਡਰ (Islamic Calendar) ਦੇ ਤੀਜੇ ਮਹੀਨੇ, ਰਬੀ ਅਲ ਅੱਵਲ (Rabi al Awwal) ਦੀ 12ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸਲਾਮ ਧਰਮ ਨੂੰ ਮੰਨਣ ਵਾਲਿਆਂ ਲਈ ਇਹ ਖਾਸ ਤਿਉਹਾਰ ਹੈ। ਕਿਉਂਕਿ ਇਸ ਨੂੰ ਪੈਗੰਬਰ ਮੁਹੰਮਦ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Daily Horoscope: ਸੋਮਵਾਰ ਦਾ ਦਿਨ ਇਨ੍ਹਾਂ ਰਾਸ਼ੀਆਂ ਲਈ ਰਹੇਗਾ ਯਾਦਗਾਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ, ਦਇਆ, ਜੀਵਨ ਅਤੇ ਸੰਦੇਸ਼ਾਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਗਰੀਬਾਂ ਨੂੰ ਖੈਰਾਤ ਜਾਂ ਦਾਨ ਦਿੰਦੇ ਹਨ, ਵੱਖ-ਵੱਖ ਥਾਵਾਂ 'ਤੇ ਜਲੂਸ ਕੱਢੇ ਜਾਂਦੇ ਹਨ, ਮਸਜਿਦਾਂ ਨੂੰ ਸਜਾਇਆ ਜਾਂਦਾ ਹੈ, ਕੁਰਾਨ ਦਾ ਪਾਠ ਕੀਤਾ ਜਾਂਦਾ ਹੈ ਅਤੇ ਲੋਕ ਦਰਗਾਹ 'ਤੇ ਜਾਂਦੇ ਹਨ। ਇਸ ਖਾਸ ਮੌਕੇ 'ਤੇ ਲੋਕ ਆਪਣੇ ਅਜ਼ੀਜ਼ਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਅੱਲ੍ਹਾ ਅੱਗੇ ਪ੍ਰਾਰਥਨਾ ਕਰਦੇ ਹਨ। ਉੱਥੇ ਹੀ ਅਸੀਂ ਅੱਜ ਤੁਹਾਡੇ ਲਈ ਤੁਹਾਡੇ ਪਿਆਰਿਆਂ ਨੂੰ ਭੇਜਣ ਲਈ ਖਾਸ ਸੰਦੇਸ਼ ਲੈ ਕੇ ਆਏ ਹਾਂ, ਜੋ ਕਿ ਤੁਸੀਂ ਆਪਣੋ ਦੋਸਤਾਂ ਅਤੇ ਮਿੱਤਰਾਂ ਨੂੰ ਭੇਜ ਸਕਦੇ ਹੋ।
ਈਦ-ਏ-ਮਿਲਾਦ-ਉਨ-ਨਬੀ ਦੀਆਂ ਮੁਬਾਰਕਾਂ (Happy Eid-e-Milad-Un-Nabi 2024 Wishes)
ਜ਼ਿੰਦਗੀ ਕਾ ਕੋਈ ਪਲ ਖੁਸ਼ੀਓਂ ਸੇ ਕਾਮ ਨਾ ਹੋ, ਆਪ ਕਾ ਹਰ ਦਿਨ ਈਦ ਜੈਸਾ ਹੋ; ਯੇ ਦੁਆ ਹੈ ਕਿ ਆਪਕੀ ਜ਼ਿੰਦਗੀ ਮੇਂ ਈਦ ਕਾ ਦੀਨ ਆਪਕੋ ਹਮੇਸ਼ਾ ਨਸੀਬ ਹੋ।
ਅੱਲ੍ਹਾ ਦੀਆਂ ਅਸੀਸਾਂ ਤੁਹਾਡੇ ਘਰ ਅਤੇ ਦਿਲ ਨੂੰ ਖੁਸ਼ੀ ਦੀ ਭਾਵਨਾ ਨਾਲ ਭਰ ਦੇਣ ਅਤੇ ਸਫਲਤਾ ਦੇ ਨਵੇਂ ਮੌਕੇ ਖੋਲ੍ਹਣ।
ਇਸ ਮਿਹਰਬਾਨ ਦਿਨ ‘ਤੇ ਤੁਹਾਨੂੰ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਅਜ਼ੀਜ਼ਾਂ ਦੇ ਨਾਲ ਇਸ ਈਦ ਉਲ ਮਿਲਾਦ ਉਨ ਨਬੀ ਦਾ ਇੱਕ ਸੁੰਦਰ ਅਤੇ ਅਰਥਪੂਰਨ ਜਸ਼ਨ ਮਨਾਓਗੇ।
ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-09-2024)
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਈਦ ਮਿਲਾਦ-ਉਨ-ਨਬੀ ਮੁਬਾਰਕ ਅਵਸਰ ‘ਤੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸ਼ਾਂਤੀ, ਸਦਭਾਵਨਾ, ਖੁਸ਼ੀ, ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।
ਨਬੀ ਕੀ ਮੁਹੱਬਤ ਮੇਂ ਡੂਬ ਕਰ ਹਮ ਤੋ ਖ਼ੁਦਾ ਸੇ ਮਿਲਤੇ ਹੈ, ਈਦ-ਏ-ਮਿਲਾਦ ਕੇ ਮੌਕੇ ਪਰ ਹਮ ਦਿਲ ਸੇ ਦੁਆ ਕਰਤੇ ਹੈ..
ਮੁਬਾਰਕ ਮੌਲਾ ਅੱਲ੍ਹਾਹ ਨੇ ਅਤਾ ਫ਼ਰਮਾਇਆ, ਏਕ ਬਾਰ ਫ਼ਿਰ ਬੰਦਗੀ ਕੀ ਰਾਹ ਪਰ ਚਲਾਇਆ, ਅਦਾ ਕਰਨਾ ਆਪਣਾ ਫ਼ਰਜ਼ ਖ਼ੁਦਾ ਕੇ ਲਈ
ਆਇਆ ਮਿਲਾਦ-ਉਨ-ਨਬੀ-ਕਾ ਮੁਬਾਰਕ ਦਿਨ, ਸਜ਼ੀ ਹੈ ਰੌਣਕ ਕੀ ਮਹਿਫ਼ਲੇਂ ਹਰ ਤਰਫ਼, ਈਦ ਹੈ ਅੱਲ੍ਹਾਹ ਕਾ ਨਾਯਾਬ ਤੋਹਫ਼ਾ, ਖ਼ੁਦਾ ਇਬਾਦਤ ਕਰਕੇ ਮਨਾਓ ਇਹ ਦਿਨ
ਵੋ ਚਾਂਦ ਕਾ ਚਮਕਨਾ, ਵੋ ਮਸਜਿਦੋਂ ਕਾ ਸਵਰਨਾ, ਵੋ ਲੋਗੋਂ ਕੀ ਧੂਮ