ਇੰਨਾ ਹੀ ਨਹੀਂ, ਨਿਰੰਜਣ ਆਪਣੀ ਦੁਕਾਨ 'ਤੇ ਮੁਸਲਮਾਨਾਂ ਲਈ ਵਿਸ਼ੇਸ਼ ਛੋਟ ਵੀ ਦੇ ਰਿਹਾ ਹੈ। ਅਜਿਹਾ ਧਾਰਮਿਕ ਨਿੱਘ ਤੇ ਭਾਈਚਾਰਕ ਸਾਂਝ ਅੱਜ ਕੱਲ੍ਹ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਸੇ ਲਈ ਨਿਰੰਜਣ ਸਿੰਘ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।