ਪੜਚੋਲ ਕਰੋ

Navratri Maa Katyayni Puja: ਨਵਰਾਤਰੀ ਦਾ 6ਵਾਂ ਦਿਨ ਮਾਂ ਕਾਤਯਾਨੀ ਜੀ ਨੂੰ ਹੈ ਸਮਰਪਿਤ, ਇੰਝ ਕਰੋ ਪੂਜਾ, ਮਾਤਾ ਹੋਵੇਗੀ ਪ੍ਰਸੰਨ

Navratri 2023 Day 6th Puja: ਮਾਤਾ ਕਾਤਯਾਨੀ ਨੂੰ ਸਫਲਤਾ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀ ਸਵਾਰੀ ਸ਼ੇਰ ਹੈ। ਮਾਤਾ ਕਾਤਯਾਨੀ ਚਾਰ ਭੁਜਾਵਾਂ ਨਾਲ ਸ਼ੇਰ ਦੀ ਸਵਾਰੀ ਕਰਦੀ ਹੈ। ਮਾਤਾ ਕਾਤਯਾਨੀ ਦੇ ਦੋ ਹੱਥਾਂ ਵਿੱਚ ਇੱਕ ਕਮਲ ਅਤੇ ਇੱਕ ਤਲਵਾਰ ਹੁੰਦੀ ਹੈ...

Navratri 2023 Day 6th Puja: 15 ਅਕਤੂਬਰ ਨੂੰ ਸ਼ੁਰੂ ਹੋਏ ਨਰਾਤਿਆਂ ਦੇ ਤਿਓਹਾਰ ਦਾ ਅੱਜ ਛੇਵਾਂ ਦਿਨ ਹੈ। ਅੱਜ ਦਿਨ ਦੁਰਗਾ ਮਾਤਾ ਦੇ 6ਵੇਂ ਰੂਪ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ। ਪੰਚਾਂਗ ਅਨੁਸਾਰ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਛੇਵੀਂ ਤਰੀਕ ਹੈ। ਮਾਤਾ ਕਾਤਯਾਨੀ ਨੂੰ ਸਫਲਤਾ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀ ਸਵਾਰੀ ਸ਼ੇਰ ਹੈ। ਮਾਤਾ ਕਾਤਯਾਨੀ ਚਾਰ ਭੁਜਾਵਾਂ ਨਾਲ ਸ਼ੇਰ ਦੀ ਸਵਾਰੀ ਕਰਦੀ ਹੈ। ਮਾਤਾ ਕਾਤਯਾਨੀ ਦੇ ਦੋ ਹੱਥਾਂ ਵਿੱਚ ਇੱਕ ਕਮਲ ਅਤੇ ਇੱਕ ਤਲਵਾਰ ਹੁੰਦੀ ਹੈ ਜਦਕਿ ਇੱਕ ਹੱਥ ਵਰ ਮੁਦਰਾ ਵਿੱਚ ਅਤੇ ਦੂਸਰਾ ਹੱਥ ਅਭੈ ਮੁਦਰਾ ਵਿੱਚ ਰਹਿੰਦਾ ਹੈ।

ਮਾਂ ਕਾਤਯਾਨੀ ਕਾਤਯਾਯਨ ਰਿਸ਼ੀ ਦੀ ਧੀ ਦੇ ਰੂਪ ਵਿੱਚ ਪ੍ਰਗਟ ਹੋਈ ਸੀ, ਜਿਸ ਕਾਰਨ ਉਹਨਾਂ ਦਾ ਨਾਮ ਕਾਤਯਾਨੀ ਰੱਖਿਆ ਗਿਆ ਸੀ। ਮਾਤਾ ਦਾ ਮੂਲ ਜ਼ੁਲਮ ਨੂੰ ਖ਼ਤਮ ਕਰਕੇ ਨਿਡਰਤਾ ਦੇਣਾ ਹੈ। ਦੈਂਤਾਂ ਦੇ ਜ਼ੁਲਮ ਤੋਂ ਰਿਸ਼ੀ-ਮੁਨੀਆਂ ਨੂੰ ਮੁਕਤ ਕਰਨ ਲਈ, ਦੇਵੀ ਦੁਰਗਾ ਨੇ ਆਪਣਾ ਕਾਤਯਾਨੀ ਰੂਪ ਧਾਰਿਆ।

ਮਾਤਾ ਕਾਤਯਾਨੀ ਦੀ ਪੂਜਾ ਨਾਲ ਜੁੜੀਆਂ ਵਿਸ਼ੇਸ਼ ਗੱਲਾਂ:

ਮਾਂ ਕਾਤਯਾਨੀ ਪੂਜਾ ਮੰਤਰ

ਚਨ੍ਦ੍ਰਹਸੋਜ੍ਜ੍ਵਲਕਾਰਾ ਸ਼ਾਰ੍ਦੂਲਵਰਵਾਹਨਾ ।
ਕਾਤਯਾਯਨੀ ਸ਼ੁਭਮ ਦਦ੍ਯਾਦ ਦੇਵੀ ਦੇਮੋਘਤਿਨੀ ॥

ॐ ਮਾਂ ਦੇਵੀ ਕਾਤ੍ਯਾਯਨ੍ਯੈ ਨਮਃ

ਇਹ ਹੈ ਮਾਂ ਕਾਤਯਾਨੀ ਦਾ ਮਨਪਸੰਦ ਫੁੱਲ ਅਤੇ ਰੰਗ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਤਾ ਕਾਤਯਾਨੀ ਨੂੰ ਲਾਲ ਰੰਗ ਬਹੁਤ ਪਿਆਰਾ ਹੈ। ਇਸ ਲਈ ਪੂਜਾ ‘ਚ ਮਾਤਾ ਕਾਤਯਾਨੀ ਨੂੰ ਲਾਲ ਗੁਲਾਬ ਚੜ੍ਹਾਉਣੇ ਚਾਹੀਦੇ ਹਨ। ਇਸ ਨਾਲ ਮਾਂ ਕਾਤਯਾਨੀ ਤੁਹਾਡੇ ‘ਤੇ ਪ੍ਰਸੰਨ ਹੋਵੇਗੀ। ਉਸ ਦੀ ਕਿਰਪਾ ਤੁਹਾਡੇ ਉੱਤੇ ਰਹੇਗੀ।

ਇਹ ਹੈ ਮਾਂ ਕਾਤਯਾਨੀ ਦੇ ਪਿਆਰੇ ਭੋਗ ਪਦਾਰਥ

ਸ਼ਹਿਦ ਮਾਤਾ ਕਾਤਯਾਨੀ ਨੂੰ ਬਹੁਤ ਪਿਆਰਾ ਹੈ। ਇਸ ਲਈ ਪੂਜਾ ਦੇ ਸਮੇਂ ਮਾਂ ਕਾਤਯਾਨੀ ਨੂੰ ਸ਼ਹਿਦ ਜ਼ਰੂਰ ਚੜ੍ਹਾਓ। ਅਜਿਹਾ ਕਰਨ ਨਾਲ ਵਿਅਕਤੀ ਦੀ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ

ਆਓ ਜਾਣਦੇ ਹਾਂ ਮਾਤਾ ਕਾਤਯਾਨੀ ਦੀ ਪੂਜਾ ਦਾ ਮਹੱਤਵ

ਕਿਸੇ ਵੀ ਮੁਸ਼ਕਿਲ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਮੁਸ਼ਕਿਲ ਕੰਮਾਂ ਵਿੱਚ ਵੀ ਸਫਲਤਾ ਮਿਲਦੀ ਹੈ। ਮਾਤਾ ਕਾਤਯਾਨੀ ਦੀ ਪੂਜਾ ਨਾਲ ਪ੍ਰਸਿੱਧੀ ਹਾਸਿਲ ਹੁੰਦੀ ਹੈ ਅਤੇ ਨਿਡਰਤਾ ਆਉਂਦੀ ਹੈ। ਇਸ ਤੋਂ ਇਲਾਵਾ ਮਾਤਾ ਕਾਤਯਾਨੀ ਦੀ ਪੂਜਾ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਕਰਦੀ ਹੈ।

ਇਸ ਤਰ੍ਹਾਂ ਕਰੋ ਮਾਤਾ ਕਾਤਯਾਨੀ ਦੀ ਪੂਜਾ

ਮਾਤਾ ਕਾਤਯਾਨੀ ਦੀ ਪੂਜਾ ਲਈ ਇਸ਼ਨਾਨ ਕਰਕੇ ਵਰਤ ਰੱਖੋ। ਮਾਤਾ ਕਾਤਯਾਨੀ ਨੂੰ ਯਾਦ ਕਰਕੇ ਗੰਗਾਜਲ ਨਾਲ ਅਭਿਸ਼ੇਕ ਕਰੋ। ਫਿਰ ਉਨ੍ਹਾਂ ਨੂੰ ਕੱਪੜੇ, ਲਾਲ ਗੁਲਾਬ ਦਾ ਫੁੱਲ ਜਾਂ ਲਾਲ ਫੁੱਲ, ਅਖੰਡ, ਧੂਪ, ਦੀਵਾ, ਸੁਗੰਧ, ਨਵੇਦਿਆ ਆਦਿ ਚੜ੍ਹਾਓ।

ਇਸ ਦੌਰਾਨ ਮਾਤਾ ਕਾਤਯਾਨੀ ਦੇ ਮੰਤਰਾਂ ਦਾ ਜਾਪ ਕਰੋ। ਫਿਰ ਉਨ੍ਹਾਂ ਨੂੰ ਸ਼ਹਿਦ ਚੜ੍ਹਾਓ। ਇਸ ਤੋਂ ਬਾਅਦ ਦੁਰਗਾ ਚਾਲੀਸਾ, ਮਾਂ ਕਾਤਯਾਨੀ ਦੀ ਕਥਾ ਆਦਿ ਦਾ ਪਾਠ ਕੀਤਾ। ਸਭ ਤੋਂ ਅਖੀਰ ਤੇ ਮਾਤਾ ਕਾਤਯਾਨੀ ਦੀ ਆਰਤੀ ਕਰੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget