ਪੜਚੋਲ ਕਰੋ

ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,

ਚੰਡੀਗੜ੍ਹ: ਸਿੱਖ ਇਤਿਹਾਸ ਦੇ ਭੁੱਲੇ ਵਿੱਸਰੇ ਅਸਥਾਨਾਂ ਵਿੱਚੋਂ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਦਾ ਵੱਡਾ ਇਤਿਹਾਸ ਹੈ। ਬਦਕਿਸਮਤੀ ਇਹ ਹੈ ਕਿ ਸ਼ਾਇਦ ਓਨਾ ਹੀ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਇੱਥੋਂ ਦੇ ਇਤਿਹਾਸ ਨੂੰ ਸੁਣ ਜਿੱਥੇ ਜੋਸ਼ ਨਾਲ ਛਾਤੀ ਚੌੜ੍ਹੀ ਹੋ ਜਾਂਦੀ, ਉੱਥੇ ਹੀ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਸਿੱਖ ਇਤਿਹਾਸ ਦੀਆਂ ਦੋ ਜੰਗਾਂ ਦਾ ਗਵਾਹ ਇਹ ਉਹ ਇਤਿਹਾਸਕ ਅਸਥਾਨ ਹੈ, ਜਿੱਥੇ 5000 ਸਿੰਘਾਂ ਨੇ ਮੈਦਾਨੇ ਜੰਗ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇੱਥੋਂ ਦੀ ਮਿੱਟੀ ਨੂੰ ਆਪਣੇ ਖ਼ੂਨ ਨਾਲ ਸਿੰਜਿਆ।

ਵਿਸ਼ੇਸ਼ ਰਿਪੋਰਟ-ਪਰਮਜੀਤ ਸਿੰਘ ਚੰਡੀਗੜ੍ਹ: ਸਿੱਖ ਇਤਿਹਾਸ ਦੇ ਭੁੱਲੇ ਵਿੱਸਰੇ ਅਸਥਾਨਾਂ ਵਿੱਚੋਂ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਦਾ ਵੱਡਾ ਇਤਿਹਾਸ ਹੈ। ਬਦਕਿਸਮਤੀ ਇਹ ਹੈ ਕਿ ਸ਼ਾਇਦ ਓਨਾ ਹੀ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਇੱਥੋਂ ਦੇ ਇਤਿਹਾਸ ਨੂੰ ਸੁਣ ਜਿੱਥੇ ਜੋਸ਼ ਨਾਲ ਛਾਤੀ ਚੌੜ੍ਹੀ ਹੋ ਜਾਂਦੀ, ਉੱਥੇ ਹੀ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਸਿੱਖ ਇਤਿਹਾਸ ਦੀਆਂ ਦੋ ਜੰਗਾਂ ਦਾ ਗਵਾਹ ਇਹ ਉਹ ਇਤਿਹਾਸਕ ਅਸਥਾਨ ਹੈ, ਜਿੱਥੇ 5000 ਸਿੰਘਾਂ ਨੇ ਮੈਦਾਨੇ ਜੰਗ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇੱਥੋਂ ਦੀ ਮਿੱਟੀ ਨੂੰ ਆਪਣੇ ਖ਼ੂਨ ਨਾਲ ਸਿੰਜਿਆ।

ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,

ਉਹ ਪਾਵਨ ਅਸਥਾਨ ਜਿੱਥੇ 3000 ਤੋਂ ਜ਼ਿਆਦਾ ਸਿੰਘਾਂ ਦਾ ਇਕੱਠਾ ਸਸਕਾਰ ਹੋਇਆ ਜਿਸ ਦਾ ਅੰਗੀਠਾ ਅੱਜ ਵੀ ਇਸ ਪਾਵਨ ਅਸਥਾਨ 'ਤੇ ਮੌਜੂਦ ਹੈ। ਦਸਮ ਪਾਤਸ਼ਾਹ ਦੀ ਦੋ ਵਾਰ ਇਸ ਪਾਵਨ ਅਸਥਾਨ ਨੂੰ ਚਰਨ ਛੋਹ ਪ੍ਰਾਪਤ ਹੈ। 1704 ਈ ਨੂੰ ਕਿੱਲਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਪਹਿਲਾ ਵੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਮੋਹ ਛੱਡ ਇਸ ਅਸਥਾਨ 'ਤੇ ਬੀਰ ਆਸਨ ਹੋ ਬੈਠੇ ਸਨ।

ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,

ਇਸ ਨਾਲ ਇਹ ਅਸਥਾਨ ਨਿਰਮੋਹ ਗੜ੍ਹ ਸਾਹਿਬ ਪ੍ਰਚਲਿਤ ਹੋਇਆ। ਜਦੋਂ ਗੁਰੂ ਇੱਥੇ ਬਿਰਾਜੇ ਸਨ ਤਾਂ ਰਾਜੇ ਭੀਮ ਚੰਦ ਵੱਲੋਂ ਨਿਸ਼ਾਨਚੀ ਦੇ ਜ਼ਰੀਏ ਗੁਰੂ ਸਾਹਿਬ 'ਤੇ ਤੋਪ ਦਾ ਵਾਰ ਕੀਤਾ। ਇਸ ਨਾਲ ਗੁਰੂ ਸਾਹਿਬ ਦਾ ਚੌਰਬਰਦਾਰ ਸ਼ਹੀਦ ਹੋ ਗਿਆ। ਦੂਸਰਾ ਗੋਲਾ ਦਾਗਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਉਸ ਤੁਰਕ ਨੂੰ ਦੁਨੀਆਂ ਤੋਂ ਚੱਲਦਾ ਕਰ ਦਿੱਤਾ। ਅੱਜ ਵੀ ਉਹ ਦੋ ਥੜ੍ਹੇ ਮੌਜੂਦ ਹਨ ਜਿੱਥੇ ਗੁਰੂ ਸਾਹਿਬ ਖ਼ੁਦ ਬਿਰਾਜਦੇ ਸਨ ਤੇ ਜਿੱਥੇ ਸ਼ਸ਼ਤਰ ਸਜਾਏ ਜਾਂਦੇ ਸਨ।

ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,

ਅੱਜ ਵੀ ਇਤਿਹਾਸ ਵਿੱਚ ਮੌਜੂਦ ਹੈ ਕਿ ਪੰਥ ਦੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ, ਇਸ ਮਹਾਨ ਅਸਥਾਨ 'ਤੇ ਦਲ ਨਾਲ ਉੱਤਰਦੇ ਰਹੇ। ਬੁੱਢਾ ਦੱਲ ਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਦਸਮ ਪਾਤਸ਼ਾਹ ਪੰਜ ਦਿਨ ਇਸ ਅਸਥਾਨ ਤੇ ਸਮਾਧੀ ਵਿੱਚ ਲੀਨ ਸਨ। ਭਾਈ ਦਯਾ ਸਿੰਘ ਦੀ ਬੇਨਤੀ ਤੇ ਆਪ ਨੇ ਨੇਤਰ ਖੋਲ੍ਹ ਸਿੰਘਾਂ ਨੂੰ ਖੁਸ਼ੀਆਂ ਬਖ਼ਸ਼ੀਆਂ।

ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,

ਬੜੇ ਅਫਸੋਸ ਦੀ ਗੱਲ਼ ਹੈ ਕਿ ਮਹਾਨ ਇਤਿਹਾਸ ਹੋਣ ਦੇ ਬਾਵਜੂਦ ਅੱਜ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਅਨੰਦਪੁਰ ਸਾਹਿਬ ਤੋਂ ਰੋਪੜ ਰੋਡ 'ਤੇ ਮਹਿਜ਼ 10 ਕਿਮੀ ਦੀ ਦੂਰੀ ਤੇ ਸਥਿਤ ਜਰਨੈਲੀ ਸੜਕ ਦੇ ਖੱਬੇ ਪਾਸੇ ਨਹਿਰ ਦੇ ਕੰਡੇ ਸਥਿਤ ਇਹ ਅਸਥਾਨ ਕਦੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਸ਼ਿੰਗਾਰ ਹੋਇਆ ਕਰਦਾ ਸੀ ਪਰ ਨਾਂ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਰਿਹਾ ਤੇ ਨਾਂ ਹੀ ਉਹ ਸ਼ਿੰਗਾਰ ਕਿਉਂਕਿ ਮਰਗ ਦੀ ਹਾਲਤ ਐਨੀ ਕੁ ਖਸਤਾ ਹੈ ਕਿ ਹਰ ਰਾਹਗੀਰ ਦਾ ਮਨ ਭਰ ਆਵੇ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਅਰਬਾਂ ਰੁਪਏ ਦੇ ਬਜਟ ਵਾਲ਼ੀਆਂ ਕਮੇਟੀਆਂ ਵੀ ਇਸ ਸ਼ਾਨਾਮਤੇ ਇਤਿਹਾਸ ਨੂੰ ਸਾਂਭਣ ਵਿੱਚ ਅਸਫਲ ਰਹੀਆਂ। ਸਿੱਖਾਂ ਨੂੰ ਭੁੱਲਿਆ ਇਤਿਹਾਸ? ਨਿਰਮੋਹਗੜ੍ਹ ਜਿੱਥੇ 5000 ਸਿੰਘ ਹੋਏ ਸ਼ਹੀਦ, ਦੋ ਥੜ੍ਹੇ ਜਿੱਥੇ ਗੁਰੂ ਗੋਬਿੰਦ ਸਿੰਘ ਬਿਰਾਜੇ,
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ

Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ

1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ

Embed widget