ਪੜਚੋਲ ਕਰੋ
ਦਿਲਜੀਤ ਦੀ ਕਬੱਡੀ ਆਈ ਦਰਸ਼ਕਾਂ ਨੂੰ ਪਸੰਦ

1/8

ਦਰਸ਼ਕਾਂ ਦੀ ਵਧਦੀ ਗਿਣਤੀ ਨੂੰ ਹੋਰ ਵਧਾਉਣ ਲਈ ਹੁਣ ਲੀਗ ਦੇ ਸਪਾਂਸਰਸ ਨੇ ਦਿਲਜੀਤ ਦੇ ਗੀਤ ਨਾਲ ਵੀ ਕਬੱਡੀ ਦਾ ਸੁਨੇਹਾ ਦਰਸ਼ਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
2/8

ਦਿਲਜੀਤ ਦਾ ਇਹ ਗੀਤ ਮੰਗਲਵਾਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। ਕੁੜਤੇ ਪਜਾਮੇ 'ਚ ਦਿਲਜੀਤ ਦੇ ਦੇਸੀ ਅੰਦਾਜ਼ ਦੇ ਨਾਲ ਕਬੱਡੀ ਖਿਡਾਰੀਆਂ ਦੀ ਝਲਕ ਦਰਸ਼ਕਾਂ ਨੂੰ ਇਸ ਖੇਡ ਵਲ ਜ਼ਰੂਰ ਖਿੱਚੇਗੀ।
3/8

ਕਬੱਡੀ ਦੀ ਪਰਮੋਸ਼ਨ ਲਈ ਗਾਇਆ ਦਿਲਜੀਤ ਦਾ ਗੀਤ ਟੀ.ਵੀ. ਅਤੇ ਸੋਸ਼ਲ ਵੈਬਸਾਈਟਸ 'ਤੇ ਹਿਟ ਸਾਬਿਤ ਹੋ ਰਿਹਾ ਹੈ।
4/8

ਦਿਲਜੀਤ ਪ੍ਰੋ ਕਬੱਡੀ ਲੀਗ ਦੇ ਬ੍ਰੈਂਡ ਅੰਬੈਸਡਰ ਹਨ। ਦਿਲਜੀਤ ਨੇ ਸਾਲ 2016 ਦੇ ਪ੍ਰੋ ਕਬੱਡੀ ਲੀਗ ਲਈ ਇੱਕ ਬੇਹਦ ਧਮਾਕੇਦਾਰ ਗੀਤ ਗਾਇਆ ਹੈ ਜੋ ਦਰਸ਼ਕਾਂ ਨੂੰ ਬੇਹਦ ਪਸੰਦ ਆ ਰਿਹਾ ਹੈ।
5/8

ਪ੍ਰੋ ਕਬੱਡੀ ਲੀਗ ਦਾ ਚੌਥਾ ਸੀਜ਼ਨ 25 ਜੂਨ ਤੋਂ 31 ਜੁਲਾਈ ਤਕ ਖੇਡਿਆ ਜਾਣਾ ਹੈ। ਇਸ ਲੀਗ 'ਚ 8 ਟੀਮਾਂ ਹਿੱਸਾ ਲੈਂਦੀਆਂ ਨਜ਼ਰ ਆਉਣਗੀਆਂ। ਅੰਕੜੇ ਦਰਸ਼ਾਉਂਦੇ ਹਨ ਕਿ ਕਬੱਡੀ ਲੀਗ ਦੀ ਵਿਊਅਰਸ਼ਿਪ ਲਗਾਤਾਰ ਹਰ ਸੀਜ਼ਨ 'ਚ ਵਧਦੀ ਜਾ ਰਹੀ ਹੈ।
6/8

7/8

8/8

ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਸਿੰਘ ਦਾ ਹਰ ਪੈਂਤਰਾ ਹਿਟ ਸਾਬਿਤ ਹੋ ਰਿਹਾ ਹੈ। ਦਿਲਜੀਤ ਦੀ ਉੜਤਾ ਪੰਜਾਬ 'ਚ ਦਿੱਤੀ ਪਰਫਾਰਮੈਂਸ ਦਰਸ਼ਕਾਂ ਨੂੰ ਬੇਹਦ ਪਸੰਦ ਆਈ, ਅਤੇ ਹੁਣ ਦਿਲਜੀਤ ਨੇ ਕਬੱਡੀ ਖਿਡਾਰੀਆਂ ਨੂੰ ਹਿਟ ਕਰਨ ਦਾ ਮਨ ਬਣਾ ਲਿਆ ਹੈ।
Published at : 22 Jun 2016 02:02 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
